13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਨਗਰ ਕੌਂਸਲ ਕੋਟਫੱਤਾ ਦੇ ਨਤੀਜੇ

ਕੋਟ ਫੱਤਾ, 29 ਮਈ (ਰਣਜੀਤ ਸਿੰਘ ਬੁੱਟਰ)-ਵਾਰਡ ਨੰਬਰ ਇੱਕ ਨਗਰ ਕੌਂਸਲ ਕੋਟਫੱਤਾ ਤੋਂ ਅਕਾਲੀ ਉਮੀਦਵਾਰ ਰੀਟਾ ਰਾਣੀ ਪਤਨੀ ਹਰਵਿੰਦਰ ਕੁਮਾਰ ਹੈਪੀ ,ਆਪ ਉਮੀਦਵਾਰ ਸਰੋਜ ਰਾਣੀ ਪਤਨੀ ਤਰਸੇਮ ਲਾਲ ਤੋਂ 63 ਵੋਟਾਂ ਨਾਲ ਜੇਤੂ ਰਹੇ। ਵਾਰਡ ਨੰਬਰ ਦੋ ਤੋਂ ਅਕਾਲੀ ਦਲ ਦੇ ਸੋਹਨ ਸਿੰਘ ਫੌਜੀ ਜੇਤੂ ਰਹੇ। ਵਾਰਡ ਨੰਬਰ ਤਿੰਨ ਅਕਾਲੀ ਉਮੀਦਵਾਰ ...

Ad Position 21
No active advertisement
ਅਜੀਤ ਡੈਸਕ 29-05-2026

ਕੋਟ ਫੱਤਾ, 29 ਮਈ (ਰਣਜੀਤ ਸਿੰਘ ਬੁੱਟਰ)-ਵਾਰਡ ਨੰਬਰ ਇੱਕ ਨਗਰ ਕੌਂਸਲ ਕੋਟਫੱਤਾ ਤੋਂ ਅਕਾਲੀ ਉਮੀਦਵਾਰ ਰੀਟਾ ਰਾਣੀ ਪਤਨੀ ਹਰਵਿੰਦਰ ਕੁਮਾਰ ਹੈਪੀ ,ਆਪ ਉਮੀਦਵਾਰ ਸਰੋਜ ਰਾਣੀ ਪਤਨੀ ਤਰਸੇਮ ਲਾਲ ਤੋਂ 63 ਵੋਟਾਂ ਨਾਲ ਜੇਤੂ ਰਹੇ। ਵਾਰਡ ਨੰਬਰ ਦੋ ਤੋਂ ਅਕਾਲੀ ਦਲ ਦੇ ਸੋਹਨ ਸਿੰਘ ਫੌਜੀ ਜੇਤੂ ਰਹੇ। ਵਾਰਡ ਨੰਬਰ ਤਿੰਨ ਅਕਾਲੀ ਉਮੀਦਵਾਰ ਸੁਖਦੀਪ ਕੌਰ ਜੇਤੂ ਰਹੇ। ਵਾਰਡ ਨੰਬਰ 4 ਤੋ ਅਕਾਲੀ ਉਮੀਦਵਾਰ ਮਲਕੀਤ ਕੌਰ ਜੇਤੂ ਰਹੇ। ਵਾਰਡ ਨੰਬਰ 5 ਤੋਂ ਆਪ ਉਮੀਦਵਾਰ ਕਰਮਜੀਤ ਕੌਰ ਪਤਨੀ ਮੱਖਣ ਸਿੰਘ ਜੇਤੂ ਰਹੇ। ਵਾਰਡ ਨੰਬਰ 6 ਤੋਂ ਅਕਾਲੀ ਉਮੀਦਵਾਰ ਇਕਬਾਲ ਸਿੰਘ ਮੇਟ ਚੋਣ ਜਿੱਤ ਗਏ।

Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਖਮਾਣੋਂ ਦੇ ਚੋਣ ਨਤੀਜੇ ਅਗਲੀ ਖ਼ਬਰ ਨਗਰ ਕੌਂਸਲ ਪੱਟੀ ਦੀਆਂ ਚੋਣਾਂ ਦੀ ਗਿਣਤੀ ਦਾ ਪਹਿਲਾ ਰਾਉਂਡ ਮੁਕੰਮਲ
Ad Position 24