ਪਠਾਨਕੋਟ, 29 ਮਈ (ਸੰਧੂ )-ਪਠਾਨਕੋਟ ਨਗਰ ਨਿਗਮ ਚੋਣਾਂ ਦੇ ਸ਼ੁਰੂਆਤੀ ਰੁਝਾਨਾਂ ਅਨੁਸਾਰ ਵੱਖ-ਵੱਖ ਪਾਰਟੀਆਂ ਵਿਚ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਹੁਣ ਤੱਕ ਆਏ ਰੁਝਾਨਾਂ ਅਨੁਸਾਰ ਵਾਰਡ ਵਾਈਜ ਸਥਿਤੀ ਇਸ ਤਰ੍ਹਾਂ ਰਹੀ, ਵਾਰਡ ਨੰਬਰ 1 — ਆਜ਼ਾਦ ਉਮੀਦਵਾਰ ਅੱਗੇ ,ਵਾਰਡ ਨੰਬਰ 2 — ਭਾਜਪਾ ਅੱਗੇ, ਵਾਰਡ ਨੰਬਰ 3, ਆਮ ਆਦਮੀ ਪਾਰਟੀ ਅੱਗੇ, ਵਾਰਡ ਨੰਬਰ 4 ਕਾਂਗਰਸ ਅੱਗੇ,ਵਾਰਡ ਨੰਬਰ 5 ਆਮ ਆਦਮੀ ਪਾਰਟੀ ਅੱਗੇ, ਵਾਰਡ ਨੰਬਰ 6 ਕਾਂਗਰਸ ਅੱਗੇ, ਵਾਰਡ ਨੰਬਰ 7 ਆਮ ਆਦਮੀ ਪਾਰਟੀ ਅੱਗੇ ਵਾਰਡ ਨੰਬਰ 8 ਕਾਂਗਰਸ ਅੱਗੇ,ਵਾਰਡ ਨੰਬਰ 9 ਭਾਜਪਾ ਅੱਗੇ | ਰੁਝਾਨਾਂ ਦੇ ਸਾਹਮਣੇ ਆਉਣ ਨਾਲ ਹੀ ਸਿਆਸੀ ਗਲਿਆਰਿਆਂ ਵਿੱਚ ਚਰਚਾਵਾਂ ਤੇਜ਼ ਹੋ ਗਈਆਂ ਹਨ ਅਤੇ ਸਮਰਥਕਾਂ ਵੱਲੋਂ ਨਤੀਜਿਆਂ ਉੱਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
ਤਾਜ਼ਾ ਖ਼ਬਰਾਂ
Free
ਪਠਾਨਕੋਟ ਨਗਰ ਨਿਗਮ ਚੋਣਾਂ : 9 ਵਾਰਡਾਂ ਦੇ ਰੁਝਾਨ ਆਏ ਸਾਹਮਣੇ
ਪਠਾਨਕੋਟ, 29 ਮਈ (ਸੰਧੂ )-ਪਠਾਨਕੋਟ ਨਗਰ ਨਿਗਮ ਚੋਣਾਂ ਦੇ ਸ਼ੁਰੂਆਤੀ ਰੁਝਾਨਾਂ ਅਨੁਸਾਰ ਵੱਖ-ਵੱਖ ਪਾਰਟੀਆਂ ਵਿਚ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਹੁਣ ਤੱਕ ਆਏ ਰੁਝਾਨਾਂ ਅਨੁਸਾਰ ਵਾਰਡ ਵਾਈਜ ਸਥਿਤੀ ਇਸ ਤਰ੍ਹਾਂ ਰਹੀ, ਵਾਰਡ ਨੰਬਰ 1 — ਆਜ਼ਾਦ ਉਮੀਦਵਾਰ ਅੱਗੇ ,ਵਾਰਡ ਨੰਬਰ 2 — ਭਾਜਪਾ ਅੱਗੇ, ਵਾਰਡ ਨੰਬਰ 3, ਆਮ ਆਦਮੀ ਪਾਰਟੀ ਅੱਗੇ, ਵਾਰਡ ਨੰਬਰ 4 ਕਾਂਗਰਸ ਅੱਗੇ,ਵਾਰਡ ਨੰਬਰ 5 ਆਮ ਆਦਮੀ ..
ਅਜੀਤ ਡੈਸਕ
29-05-2026