13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਸਮਾਣਾ ਵਿਚ 5 ਆਪ, ਦੋ ਸੀਟਾਂ ਭਾਜਪਾ, ਇਕ ਅਕਾਲੀ ਦਲ ਨੇ ਜਿੱਤੀ

ਸਮਾਣਾ (ਪਟਿਆਲਾ), 29 ਮਈ (ਸਾਹਿਬ ਸਿੰਘ, ਪ੍ਰੀਤਮ ਸਿੰਘ ਨਾਗੀ)- ਸਮਾਣਾ ਦੇ ਵਾਰਡ ਨੰਬਰ 3 ਚੋਂ ਭਾਜਪਾ ਉਮੀਦਵਾਰ ਰੇਨੂੰ ਸ਼ਰਮਾ ਪਤਨੀ ਜਤਿੰਦਰ ਸ਼ਰਮਾ ਚੋਣ ਜਿੱਤ ਗਏ ਹਨ...

Ad Position 21
No active advertisement
ਅਜੀਤ ਡੈਸਕ 29-05-2026

ਸਮਾਣਾ (ਪਟਿਆਲਾ), 29 ਮਈ (ਸਾਹਿਬ ਸਿੰਘ, ਪ੍ਰੀਤਮ ਸਿੰਘ ਨਾਗੀ)- ਸਮਾਣਾ ਦੇ ਵਾਰਡ ਨੰਬਰ 3 ਚੋਂ ਭਾਜਪਾ ਉਮੀਦਵਾਰ ਰੇਨੂੰ ਸ਼ਰਮਾ ਪਤਨੀ ਜਤਿੰਦਰ ਸ਼ਰਮਾ ਚੋਣ ਜਿੱਤ ਗਏ ਹਨ। ਵਾਰਡ ਪੰਜ ਵਿਚੋਂ ਭਾਜਪਾ ਉਮੀਦਵਾਰ ਪੂਜਾ ਸਿੰਗਲਾ ਪਤਨੀ ਵਿਨੋਦ ਕੁਮਾਰ ਸਿੰਗਲਾ ਨੇ ਚੋਣ ਜਿੱਤ ਗਏ ਹਨ। ਵਾਰਡ 2 ਤੋਂ ਆਪ ਦੇ ਪਾਰਸ ਸ਼ਰਮਾ, ਵਾਰਡ 6 ਤੋਂ ਕਪੂਰ ਚੰਦ ਆਪ, ਵਾਰਡ ਨੰਬਰ 8 ਆਪ ਦੇ ਮਨਜਿੰਦਰ ਸਿੰਘ ਰਾਣਾ, ਵਾਰਡ ਨੰਬਰ 12 ਤੋਂ ਆਪ ਦੇ ਧਰਮਪਾਲ, ਵਾਰਡ 13 ਤੋਂ ਆਪ ਦੀ ਬਬਲੀ ਦੇਵੀ, ਵਾਰਡ 9 ਤੋਂ ਅਕਾਲੀ ਦਲ ਬਾਦਲ ਦੀ ਮਨਜੀਤ ਕੌਰ ਚੋਣ ਜਿੱਤ ਗਏ ਹਨ।

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਬਰਨਾਲਾ ਦੇ ਵਾਰਡ ਨੰਬਰ 9 ਤੋਂ 16 ਤੱਕ ਦੇ ਨਤੀਜਿਆਂ ’ਚ 7 ’ਚੋਂ ‘ਆਪ’, ਇੱਕ ’ਚੋਂ ਭਾਜਪਾ ਤੇ ਇੱਕ ’ਚੋਂ ਆਜ਼ਾ... ਅਗਲੀ ਖ਼ਬਰ ਨਾਭਾ ਵਿਚ ਨਗਰ ਕੌਂਸਲ ਚੋਣਾਂ ਦੇ ਐਲਾਨੇ ਨਤੀਜੇ, ਜਿਸ ਵਿਚ AAP 6 , BJP 3, SAD 2 Cong 1 ਤੇ ਕਾਬਜ਼ ਰਹੀ
Ad Position 24