13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਨਗਰ ਨਿਗਮ ਬਰਨਾਲਾ ਦੇ ਵਾਰਡ ਨੰਬਰ 9 ਤੋਂ 16 ਤੱਕ ਦੇ ਨਤੀਜਿਆਂ ’ਚ 7 ’ਚੋਂ ‘ਆਪ’, ਇੱਕ ’ਚੋਂ ਭਾਜਪਾ ਤੇ ਇੱਕ ’ਚੋਂ ਆਜ਼ਾਦ ਉਮੀਦਵਾਰ ਜੇਤੂ

ਬਰਨਾਲਾ, 29 ਮਈ (ਗੁਰਪ੍ਰੀਤ ਸਿੰਘ ਲਾਡੀ)-ਨਗਰ ਨਿਗਮ ਬਰਨਾਲਾ ਦੇ ਵਾਰਡ ਨੰਬਰ 9 ਤੋਂ ਲੈ ਕੇ 16 ਤੱਕ ਆਏ ਨਤਜਿਆਂ ਵਿਚ ਵਾਰਡ ਨੰਬਰ 9 ਤੋਂ ‘ਆਪ’ ਉਮੀਦਵਾਰ ਰੇਨੂੰ ਗੋਇਲ ਧਰਮਾ 501 ਵੋਟਾਂ, ਵਾਰਡ ਨੰਬਰ 10 ਤੋਂ ‘ਆਪ’ ਉਮੀਦਵਾਰ ਰਾਕੇਸ਼ ਕੁਮਾਰ ਗੋਲੂ 144 ਵੋਟਾਂ, ਵਾਰਡ ਨੰਬਰ 11 ਤੋਂ ਆਜ਼ਾਦ ਉਮੀਦਵਾਰ ਸ਼ਰਨਜੀਤ ਸਿੰਘ ਲਾਡੀ 121 ਵੋਟਾਂ, ਵਾਰਡ ਨੰਬਰ 12 ਤੋਂ ‘ਆਪ’ ਉਮੀਦਵਾਰ ਜਸਪ੍ਰੀਤ ਸਿੰਘ ਜੱਸਾ 192 ਵੋਟਾਂ, ਵਾਰਡ ਨੰਬਰ....

Ad Position 21
No active advertisement
ਅਜੀਤ ਡੈਸਕ 29-05-2026

ਬਰਨਾਲਾ, 29 ਮਈ (ਗੁਰਪ੍ਰੀਤ ਸਿੰਘ ਲਾਡੀ)-ਨਗਰ ਨਿਗਮ ਬਰਨਾਲਾ ਦੇ ਵਾਰਡ ਨੰਬਰ 9 ਤੋਂ ਲੈ ਕੇ 16 ਤੱਕ ਆਏ ਨਤਜਿਆਂ ਵਿਚ ਵਾਰਡ ਨੰਬਰ 9 ਤੋਂ ‘ਆਪ’ ਉਮੀਦਵਾਰ ਰੇਨੂੰ ਗੋਇਲ ਧਰਮਾ 501 ਵੋਟਾਂ, ਵਾਰਡ ਨੰਬਰ 10 ਤੋਂ ‘ਆਪ’ ਉਮੀਦਵਾਰ ਰਾਕੇਸ਼ ਕੁਮਾਰ ਗੋਲੂ 144 ਵੋਟਾਂ, ਵਾਰਡ ਨੰਬਰ 11 ਤੋਂ ਆਜ਼ਾਦ ਉਮੀਦਵਾਰ ਸ਼ਰਨਜੀਤ ਸਿੰਘ ਲਾਡੀ 121 ਵੋਟਾਂ, ਵਾਰਡ ਨੰਬਰ 12 ਤੋਂ ‘ਆਪ’ ਉਮੀਦਵਾਰ ਜਸਪ੍ਰੀਤ ਸਿੰਘ ਜੱਸਾ 192 ਵੋਟਾਂ, ਵਾਰਡ ਨੰਬਰ 13 ਤੋਂ ‘ਆਪ’ ਉਮੀਦਵਾਰ ਹਰਮਿੰਦਰ ਕੌਰ 252 ਵੋਟਾਂ, ਵਾਰਡ ਨੰਬਰ 14 ਤੋਂ ‘ਆਪ’ ਉਮੀਦਵਾਰ ਰਣਜੀਤ ਸਿੰਘ 433 ਵੋਟਾਂ, ਵਾਰਡ ਨੰਬਰ 15 ਤੋਂ ਭਾਜਪਾ ਉਮੀਦਵਾਰ ਦੀਪਇੰਦਰ ਕੌਰ 64 ਵੋਟਾਂ ਅਤੇ ਵਾਰਡ ਨੰਬਰ 16 ਤੋਂ ‘ਆਪ’ ਉਮੀਦਵਾਰ ਜਗਸੀਰ ਸਿੰਘ ਗਰੇਵਾਲ 494 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਪਾਤੜਾਂ ਦੀਆਂ ਚੋਣਾਂ ਦੇ ਵੱਖ-ਵੱਖ ਵਾਰਡਾਂ ਦੇ ਆਈ 'ਚੋਂ ਨਤੀਜੇ ਅਗਲੀ ਖ਼ਬਰ ਸਮਾਣਾ ਵਿਚ 5 ਆਪ, ਦੋ ਸੀਟਾਂ ਭਾਜਪਾ, ਇਕ ਅਕਾਲੀ ਦਲ ਨੇ ਜਿੱਤੀ
Ad Position 24