ਖੰਨਾ, 29 ਮਈ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਨਗਰ ਕੌਂਸਲ ਚੋਣਾਂ ਦੀ ਗਿਣਤੀ ਦੇ ਤੀਸਰੇ ਰਾਊਂਡ ਵਿੱਚ 14 ਵਾਰਡਾਂ ਗਿਣਤੀ। ਆਮ ਆਦਮੀ ਪਾਰਟੀ ਦੇ 10 ਉਮੀਦਵਾਰ ਅੱਗੇ ਚੱਲ ਰਹੇ ਹਨ, ਜਦਕਿ ਕਾਂਗਰਸ ਦੇ 3 ਉਮੀਦਵਾਰਾਂ ਅੱਗੇ ਹਨ। ਆਮ ਆਦਮੀ ਪਾਰਟੀ ਦਾ ਇੱਕ ਉਮੀਦਵਾਰ ਹਰੀਸ਼ ਗੁਪਤਾ ਬਿਨਾਂ ਮੁਕਾਬਲੇ ਹੀ ਚੁਣਿਆ ਗਿਆ ਸੀ।ਆਪ ਦੀ ਸਰਬਜੀਤ ਕੌਰ, ਆਪ ਪਰਦੀਪ ਕੁਮਾਰ ਰੱਤਾ, ਆਪ ਚਰਨਪ੍ਰੀਤ ਕੌਰ, ਆਪ ਸੁਨੀਲ ਕੁਮਾਰ ਨੀਟਾ ,ਆਪ ਨਤਾਸ਼ਾ ਸ਼ਰਮਾ, ਆਪ ਗੁਰਮੇਲ ਸਿੰਘ, ਆਪ ਪ੍ਰਭਜੋਤ ਕੌਰ, ਕਾਂਗਰਸ ਅਮਿਤ ਤਿਵਾਰੀ, ਕਾਂਗਰਸ ਕਿਰਨ ਬਾਲਾ ਨਾਗਪਾਲ, ਆਪ ਸੁਰਿੰਦਰ ਕੁਮਾਰ, ਆਪ ਉਪਮਾ ਅਰੋੜਾ, ਆਪ ਨਰਿੰਦਰ ਕੌਰ, ਆਪ ਪਰਮਪ੍ਰੀਤ ਸਿੰਘ ਪੋਂਪੀ, ਕਾਂਗਰਸ ਰਵਿੰਦਰ ਸਿੰਘ ਬੱਬੂ ਅੱਗੇ ਚਲ ਰਹੇ ਹਨ।
ਤਾਜ਼ਾ ਖ਼ਬਰਾਂ
Free
ਖੰਨਾ ਵਿਚ ਤੀਸਰੇ ਰਾਉਂਡ ਤੋਂ ਬਾਅਦ ਆਪ 11 ਤੇ ਕਾਂਗਰਸ 14 ਸੀਟਾਂ ਵਿਚੋਂ 3 ਤੇ ਅੱਗੇ
ਖੰਨਾ, 29 ਮਈ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਨਗਰ ਕੌਂਸਲ ਚੋਣਾਂ ਦੀ ਗਿਣਤੀ ਦੇ ਤੀਸਰੇ ਰਾਊਂਡ ਵਿੱਚ 14 ਵਾਰਡਾਂ ਗਿਣਤੀ। ਆਮ ਆਦਮੀ ਪਾਰਟੀ ਦੇ 10 ਉਮੀਦਵਾਰ ਅੱਗੇ ਚੱਲ ਰਹੇ ਹਨ, ਜਦਕਿ ਕਾਂਗਰਸ ਦੇ 3 ਉਮੀਦਵਾਰਾਂ ਅੱਗੇ ਹਨ। ਆਮ ਆਦਮੀ ਪਾਰਟੀ ਦਾ ਇੱਕ ਉਮੀਦਵਾਰ ਹਰੀਸ਼ ਗੁਪਤਾ ਬਿਨਾਂ ਮੁਕਾਬਲੇ ਹੀ ਚੁਣਿਆ ਗਿਆ ਸੀ।ਆਪ ਦੀ ...
ਅਜੀਤ ਡੈਸਕ
29-05-2026