ਬਠਿੰਡਾ, 29 ਮਈ (ਵੀਰਪਾਲ ਸਿੰਘ)-ਬਠਿੰਡਾ ਨਗਰ ਨਿਗਮ ਚੋਣਾਂ ਨਤੀਜੇ ਆਉਣ ਦਾ ਰੁਝਾਨ ਆਉ ਤੇਜ਼ੀ ਨਾਲ ਜਾਰੀ ਹੋ ਗਿਆ ਵਾਰਡ ਨੰਬਰ 41 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਮਨ ਸ਼ਰਮਾ 157 ਵੋਟਾਂ ਨਾਲ ਚੋਣ ਜਿੱਤ ਗਏ ਹਨ ਉਹਨਾਂ ਦੇ ਸਪੁੱਤਰ ਅਮਿਤ ਨੇ ਰਸੂ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਸ਼ਹਿਰ ਦੇ ਵਿਕਾਸ ਲਈ ਆਪਣਾ ਤਨ ਮਨ ਧਨ ਨਾਲ ਸੇਵਾ ਕਰਨਗੇ
ਤਾਜ਼ਾ ਖ਼ਬਰਾਂ
Free
ਬਠਿੰਡਾ ਨਗਰ ਨਿਗਮ ਚੋਣਾਂ 'ਚ ਸੁਮਨ ਸ਼ਰਮਾ ਜੇਤੂ
ਬਠਿੰਡਾ, 29 ਮਈ (ਵੀਰਪਾਲ ਸਿੰਘ)-ਬਠਿੰਡਾ ਨਗਰ ਨਿਗਮ ਚੋਣਾਂ ਨਤੀਜੇ ਆਉਣ ਦਾ ਰੁਝਾਨ ਆਉ ਤੇਜ਼ੀ ਨਾਲ ਜਾਰੀ ਹੋ ਗਿਆ ਵਾਰਡ ਨੰਬਰ 41 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਮਨ ਸ਼ਰਮਾ 157 ਵੋਟਾਂ ਨਾਲ ਚੋਣ ਜਿੱਤ ਗਏ ਹਨ ਉਹਨਾਂ ਦੇ ਸਪੁੱਤਰ ਅਮਿਤ ਨੇ ਰਸੂ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਸ਼ਹਿਰ ਦੇ ਵਿਕਾਸ ਲਈ ਆਪਣਾ ਤਨ ਮਨ ਧਨ ਨਾਲ ਸੇਵਾ ਕਰਨਗੇ
ਅਜੀਤ ਡੈਸਕ
29-05-2026