ਖੇਮਕਰਨ, 29ਮਈ (ਬੌਬੀ,ਬਿੱਲਾ,ਭੱਟੀ)-ਨਗਰ ਪੰਚਾਇਤ ਖੇਮਕਰਨ ਦੀ ਵਾਰਡ ਨੰਬਰ 4 ਤੋਂ ਅਜ਼ਾਦ ਉਮੀਦਵਾਰ ਬਖਸ਼ੀਸ਼ ਸਿੰਘ ਬੁੱਟਰ ਜੈਤੂ ਰਹੇ ਹਨ। ਉਨਾ ਆਪਣੇ ਕਾਂਗਰਸੀ ਉਮੀਦਵਾਰ ਯਾਦਵਿੰਦਰ ਸਿੰਘ ਨੂੰ ਹਰਾਇਆ। ਜਦ ਕਿ ਆਪ, ਅਕਾਲੀ ਦਲ ਤੇ ਭਾਜਪਾ ਨਾਲ ਸਬੰਧਤ ਉਮੀਦਵਾਰ ਕਾਫ਼ੀ ਪਿੱਛੇ ਰਹੇ।
ਤਾਜ਼ਾ ਖ਼ਬਰਾਂ
Free
ਨਗਰ ਪੰਚਾਇਤ ਭਿੱਖੀਵਿੰਡ ਦੀ ਵਾਰਡ ਨੰਬਰ 4 ਤੋਂ ਅਜ਼ਾਦ ਬਖਸ਼ੀਸ਼ ਸਿੰਘ ਬੁੱਟਰ ਜੈਤੂ
ਖੇਮਕਰਨ, 29ਮਈ (ਬੌਬੀ,ਬਿੱਲਾ,ਭੱਟੀ)-ਨਗਰ ਪੰਚਾਇਤ ਖੇਮਕਰਨ ਦੀ ਵਾਰਡ ਨੰਬਰ 4 ਤੋਂ ਅਜ਼ਾਦ ਉਮੀਦਵਾਰ ਬਖਸ਼ੀਸ਼ ਸਿੰਘ ਬੁੱਟਰ ਜੈਤੂ ਰਹੇ ਹਨ। ਉਨਾ ਆਪਣੇ ਕਾਂਗਰਸੀ ਉਮੀਦਵਾਰ ਯਾਦਵਿੰਦਰ ਸਿੰਘ ਨੂੰ ਹਰਾਇਆ। ਜਦ ਕਿ ਆਪ, ਅਕਾਲੀ ਦਲ ਤੇ ਭਾਜਪਾ ਨਾਲ ਸਬੰਧਤ ਉਮੀਦਵਾਰ ਕਾਫ਼ੀ ਪਿੱਛੇ ਰਹੇ।
ਅਜੀਤ ਡੈਸਕ
29-05-2026