ਮਲੇਰਕੋਟਲਾ, 29 ਮਈ (ਮੁਹੰਮਦ ਹਨੀਫ਼ ਥਿੰਦ)-ਨਗਰ ਕੌਂਸਲ ਚੋਣਾਂ-2026 ਦੇ ਮਲੇਰਕੋਟਲਾ ਦੇ ਕੁੱਲ 33 ਵਾਰਡਾਂ 'ਚੋਂ 15 ਵਾਰਡਾਂ ਦੇ ਨਤੀਜੇ ਇਸ ਪ੍ਰਕਾਰ ਹਨ। ਵਾਰਡ ਨੰਬਰ ਇਕ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਜੇਤੂ, ਵਾਰਡ ਨੰਬਰ 2 ਤੋਂ ਕਾਂਗਰਸ ਜੇਤੂ, ਵਾਰਡ ਨੰਬਰ 3 ਤੋਂ ਕਾਂਗਰਸ ਜੇਤੂ, ਵਾਰਡ ਨੰਬਰ 4 ਤੋਂ ਕਾਂਗਰਸ ਜੇਤੂ, ਵਾਰਡ ਨੰਬਰ 5 ਤੋਂ ਆਮ ਆਦਮੀ ਪਾਰਟੀ ਜੇਤੂ, ਵਾਰਡ ਨੰਬਰ 6 ਤੋਂ ਆਪ ਜੇਤੂ, ਵਾਰਡ ਨੰਬਰ 7 ਤੋਂ ਆਪ ਜੇਤੂ, ਵਾਰਡ ਨੰਬਰ 8 ਤੋਂ ਆਪ ਜੇਤੂ, ਵਾਰਡ ਨੰਬਰ 9 ਤੋਂ ਆਪ ਜੇਤੂ, ਵਾਰਡ 10 ਤੋਂ ਆਪ ਜੇਤੂ, ਵਾਰਡ ਨੰਬਰ 11 ਤੋਂ ਕਾਂਗਰਸ ਜੇਤੂ, ਵਾਰਡ ਨੰਬਰ 12 ਤੋਂ ਕਾਂਗਰਸ ਜੇਤੂ, ਵਾਰਡ ਨੰਬਰ 13 ਤੋਂ ਆਪ ਜੇਤੂ, ਅਕਾਲੀ ਦਲ ਦੇ ਉਮੀਦਵਾਰ ਬੇਅੰਤ ਕਿੰਗਰ ਨੇ ਵਾਰਡ ਨੰਬਰ 14 ਜਿੱਤ ਦਰਜ ਕਰਕੇ ਖੋਲ੍ਹਿਆ ਖਾਤਾ, ਵਾਰਡ ਨੰਬਰ 15 ਤੋਂ ਆਜ਼ਾਦ ਉਮੀਦਵਾਰ ਪਰੀਤੀ ਸ਼ਰਮਾ ਨੂੰਹ ਦਰਸ਼ਨਪਾਲ ਚੋਣ ਜਿੱਤ ਗਏ ਹਨ, ਵਾਰਡ ਨੰਬਰ 16 ਤੋਂ ਭਾਜਪਾ ਦੇ ਉਮੀਦਵਾਰ ਅੰਕੂ ਯਖਮੀ ਨੇ ਚੋਣ ਜਿੱਤ ਕੇ ਭਾਜਪਾ ਲਈ ਖਾਤਾ ਖੋਲ੍ਹਿਆ ਹੈ ਅਤੇ ਵਾਰਡ ਨੰਬਰ 17 ਤੋਂ ਆਜ਼ਾਦ ਉਮੀਦਵਾਰ ਨੇ ਮਾਰੀ ਬਾਜ਼ੀ। ਬਾਕੀ ਵਾਰਡਾਂ ਦੀ ਗਿਣਤੀ ਚੱਲ ਚੱਲ ਰਹੀ ਹੈ।
ਤਾਜ਼ਾ ਖ਼ਬਰਾਂ
Free
ਨਗਰ ਕੌਂਸਲ ਚੋਣਾਂ ਮਲੇਰਕੋਟਲਾ ਦੇ 17 ਵਾਰਡਾਂ ਦੇ ਆਏ ਨਤੀਜਿਆਂ 'ਚ ਆਪ ਪਹਿਲੇ, ਕਾਂਗਰਸ ਦੂਜੇ ਸਥਾਨ ਤੇ ਅਕਾਲੀ ਦਲ ਅਤੇ ਭਾਜਪਾ ਦਾ ਖੁੱਲ੍ਹਿਆ ਖਾਤਾ
ਮਲੇਰਕੋਟਲਾ, 29 ਮਈ (ਮੁਹੰਮਦ ਹਨੀਫ਼ ਥਿੰਦ)-ਨਗਰ ਕੌਂਸਲ ਚੋਣਾਂ-2026 ਦੇ ਮਲੇਰਕੋਟਲਾ ਦੇ ਕੁੱਲ 33 ਵਾਰਡਾਂ 'ਚੋਂ 15 ਵਾਰਡਾਂ ਦੇ ਨਤੀਜੇ ਇਸ ਪ੍ਰਕਾਰ ਹਨ। ਵਾਰਡ ਨੰਬਰ ਇਕ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਜੇਤੂ, ਵਾਰਡ ਨੰਬਰ 2 ਤੋਂ ਕਾਂਗਰਸ ਜੇਤੂ, ਵਾਰਡ ਨੰਬਰ 3 ਤੋਂ ਕਾਂਗਰਸ ਜੇਤੂ, ਵਾਰਡ ਨੰਬਰ 4 ਤੋਂ ਕਾਂਗਰਸ ਜੇਤੂ, ਵਾਰਡ ਨੰਬਰ 5 ਤੋਂ ਆਮ ਆਦਮੀ ਪਾਰਟੀ ਜੇਤੂ, ਵਾਰਡ ਨੰਬਰ 6 ਤੋਂ ਆਪ ਜੇਤੂ, ਵਾਰਡ ਨੰਬਰ 7 ਤੋਂ ਆਪ ਜੇਤੂ, ਵਾਰਡ ਨੰਬਰ 8 ਤੋਂ ਆਪ ਜੇਤੂ, ਵਾਰਡ ਨੰਬਰ 9 ਤੋਂ ਆਪ ਜੇਤੂ,...
ਅਜੀਤ ਡੈਸਕ
29-05-2026