12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਤਲਵੰਡੀ ਸਾਬੋ ਵਿਖੇ 13 ਵਾਰਡਾਂ ਵਿਚ ਆਪ ਜੇਤੂ

ਰਾਮਾਂ ਮੰਡੀ, 29 ਮਈ (ਤਰਸੇਮ ਸਿੰਗਲਾ) ਤਲਵੰਡੀ ਸਾਬੋ ਵਿਖੇ ਅੱਜ ਹੋਈ ਨਗਰ...

Ad Position 21
No active advertisement
ਅਜੀਤ ਡੈਸਕ 29-05-2026

ਰਾਮਾਂ ਮੰਡੀ, 29 ਮਈ (ਤਰਸੇਮ ਸਿੰਗਲਾ) ਤਲਵੰਡੀ ਸਾਬੋ ਵਿਖੇ ਅੱਜ ਹੋਈ ਨਗਰ ਕੌਂਸਲ ਚੋਣਾਂ ਰਾਮਾਂ ਮੰਡੀ ਦੇ 13 ਵਾਰਡਾਂ ਦੀ ਗਿਣਤੀ ਵਿਚ ਸੱਭ ਵਾਰਡਾਂ ਵਿਚ ਝਾੜੂ ਹੀ ਫਿਰ ਗਿਆ। ਭਾਜਪਾ ਦਾ ਫੁੱਲ ਮੁਰਝਾਇਆ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਵੀ ਇੱਕ ਇੱਕ ਉਮੀਦਵਾਰ ਹੀ ਜਿੱਤ ਸਕਿਆ। ਐਲਾਨੇ ਗਏ ਨਤੀਜਿਆਂ ਅਨੁਸਾਰ ਵਾਰਡ ਨੰ. 01 ਤੋਂ ਰਾਜੂ ਆਪ, ਵਾਰਡ ਨੰ. 02 ਵੀਨਾ ਰਾਣੀ ਆਪ, ਵਾਰਡ ਨੰ. 03 ਪਰਮਪ੍ਰੀਤ ਕੌਰ ਸਿੱਧੂ ਆਪ, ਵਾਰਡ ਨੰ.04 ਪੂਜਾ ਰਾਣੀ ਆਪ,ਵਾਰਡ ਨੰ.07 ਵਿਜੇਪਾਲ ਆਪ, ਵਾਰਡ ਨੰਬਰ 08 ਰਮੇਸ਼ ਕੰਬੋਜ਼ ਆਪ, ਵਾਰਡ ਨੰ.09 ਨੀਰੂ ਬਾਂਸਲ ਆਪ, ਵਾਰਡ ਨੰ.10 ਕਾਜਲ ਸ਼੍ਰੋਮਣੀ ਅਕਾਲੀ ਦਲ,ਵਾਰਡ ਨੰ. 11 ਅਸ਼ੋਕ ਕੁਮਾਰ ਗੋਇਲ ਆਪ, ਵਾਰਡ ਨੰਬਰ 12 ਸ਼ਿਵਾਨੀ ਗੋਇਲ ਪਤਨੀ ਐਡਵੋਕੇਟ ਵਿਕਰਾਂਤ ਗੋਇਲ ਆਪ, ਵਾਰਡ ਨੰ.13 ਸੁਖਵੰਤ ਸਿੰਘ ਕਾਲਾ ਆਪ, ਵਾਰਡ ਨੰ.14 ਰੁਚਿਕਾ ਗੋਇਲ ਪਤਨੀ ਬੰਟੀ ਗਰਗ ਆਪ, ਵਾਰਡ ਨੰ.15 ਬੰਦਨਾ ਧੂੜੀਆ ਕਾਂਗਰਸ ਜੇਤੂ ਰਹੇ। ਜਦਕਿ ਵਾਰਡ ਨੰ.05 ਵਿੱਚੋਂ ਬਲਜਿੰਦਰ ਸਿੰਘ ਨੰਬਰਦਾਰ ਪਿੰਡ ਰਾਮਾਂ ਅਤੇ ਵਾਰਡ ਨੰ.06 ਵਿੱਚੋਂ ਮਾਤਾ ਕਰਮਜੀਤ ਕੌਰ ਸਿੱਧੂ ਪਹਿਲਾਂ ਹੀ ਬਿਨਾਂ ਮੁਕਾਬਲਾ ਜਿੱਤ ਗਏ ਸਨ। ਸਮੂਹ ਉਮੀਦਵਾਰਾਂ ਵੱਲੋਂ ਵਾਰਡਾਂ ਵਿਚ ਸਮਰਥਕਾਂ ਨਾਲ ਜਿੱਤ ਦਾ ਜਸ਼ਨ ਮਨਾਇਆ ਗਿਆ ਅਤੇ ਲੱਡੂ ਵੰਡੇ ਗਏ।

Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 5 ਅਤੇ 7 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਹੇ ਅਗਲੀ ਖ਼ਬਰ ਨਗਰ ਕੌਂਸਲ ਮਾਨਸਾ ਦੇ ਵਾਰਡ ਨੰ: 19 'ਚੋਂ ਭਾਜਪਾ ਦੀ ਕਮਲੇਸ਼ ਰਾਣੀ ਜੇਤੂ
Ad Position 24