ਤਲਵੰਡੀ ਭਾਈ, 29 ਮਈ (ਕੁਲਜਿੰਦਰ ਸਿੰਘ ਗਿੱਲ)-ਤਲਵੰਡੀ ਭਾਈ ਦੀ ਪੂਨਮ ਰਾਣੀ 2 ਵਾਰਡਾਂ ਤੋਂ ਕੌਂਸਲਰ ਬਣੀ ਹੈ। ਭਾਜਪਾ ਆਗੂ ਵਿਜੇ ਕੁਮਾਰ ਕੈਥ ਦੀ ਪਤਨੀ ਪੂਨਮ ਰਾਣੀ ਨੇ ਤਲਵੰਡੀ ਭਾਈ ਦੇ ਵਾਰਡ ਨੰਬਰ 5 ਤੋਂ ਭਾਜਪਾ ਉਮੀਦਵਾਰ ਵਜੋਂ ਚੋਣ ਲੜੀ ਸੀ ਅਤੇ ਉਹ ਜੇਤੂ ਰਹੀ। ਜਦ ਕਿ ਉਹਨਾਂ ਵੱਲੋਂ ਵਾਰਡ ਨੰਬਰ 13 ਤੋਂ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਗਈ ਅਤੇ ਉਹ ਉਥੋਂ ਵੀ ਜੇਤੂ ਰਹੇ ਹਨ।
ਤਾਜ਼ਾ ਖ਼ਬਰਾਂ
Free
ਤਲਵੰਡੀ ਭਾਈ ਦੀ ਪੂਨਮ ਰਾਣੀ ਬਣੀ 2 ਵਾਰਡਾਂ ਤੋਂ ਕੌਂਸਲਰ
ਤਲਵੰਡੀ ਭਾਈ, 29 ਮਈ (ਕੁਲਜਿੰਦਰ ਸਿੰਘ ਗਿੱਲ)-ਤਲਵੰਡੀ ਭਾਈ ਦੀ ਪੂਨਮ ਰਾਣੀ 2 ਵਾਰਡਾਂ ਤੋਂ ਕੌਂਸਲਰ ਬਣੀ ਹੈ। ਭਾਜਪਾ ਆਗੂ ਵਿਜੇ ਕੁਮਾਰ ਕੈਥ ਦੀ ਪਤਨੀ ਪੂਨਮ ਰਾਣੀ ਨੇ ਤਲਵੰਡੀ ਭਾਈ ਦੇ ਵਾਰਡ ਨੰਬਰ 5 ਤੋਂ ਭਾਜਪਾ ਉਮੀਦਵਾਰ ਵਜੋਂ ਚੋਣ ਲੜੀ ਸੀ ਅਤੇ ਉਹ ਜੇਤੂ ਰਹੀ। ਜਦ ਕਿ ਉਹਨਾਂ ਵੱਲੋਂ ਵਾਰਡ ਨੰਬਰ 13 ਤੋਂ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਗਈ ਅਤੇ ਉਹ ਉਥੋਂ ਵੀ ਜੇਤੂ ਰਹੇ ਹਨ।
ਅਜੀਤ ਡੈਸਕ
29-05-2026