11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਸੀਵਰੇਜ ਹੰਪ ਕਾਰਨ ਬੇਕਾਬੂ ਹੋਈ ਬਾਈਕ, 6 ਮਹੀਨੇ ਦੇ ਬੱਚੇ ਦੀ ਮੌਕੇ 'ਤੇ ਮੌਤ

ਮੋਗਾ, 31 ਮਈ- ਮੋਗਾ 'ਚ ਪ੍ਰਸ਼ਾਸਨ ਦੀ ਲਾਪਰਵਾਹੀ ਨਾਲ 6 ਮਹੀਨੇ ਦੇ...

Ad Position 21
No active advertisement
ਅਜੀਤ ਡੈਸਕ 31-05-2026

ਮੋਗਾ, 31 ਮਈ- ਮੋਗਾ 'ਚ ਪ੍ਰਸ਼ਾਸਨ ਦੀ ਲਾਪਰਵਾਹੀ ਨਾਲ 6 ਮਹੀਨੇ ਦੇ ਬੱਚੇ ਦੀ ਮੌਤ ਹੋਣ ਦੀ ਸਮਾਚਾਰ ਮਿਲਿਆ ਹੈ। ਜਾਣਕਾਰੀ ਦੇ ਅਨੁਸਾਰ, ਸੀਵਰੇਜ ਹੰਪ ਤੋਂ ਬੇਕਾਬੂ ਹੋ ਕੇ ਬਾਈਕ ਸਵਾਰ ਡਿੱਗ ਗਏ। ਇਸ ਦੌਰਾਨ ਉੱਛਲ ਕੇ ਹੇਠਾਂ ਪਤੀ-ਪਤਨੀ ਤੇ ਬੱਚੇ ਡਿੱਗ ਗਏ ਅਤੇ 6 ਮਹੀਨੇ ਦੇ ਬੱਚੇ ਦੀ ਮੌਕੇ 'ਤੇ ਮੌਤ ਹੋ ਗਈ।

ਜਦਿਕ ਬਾਈਕ ਪਿੱਛੇ ਬੈਠੀ ਮਹਿਲਾ ਗੰਭੀਰ ਜ਼ਖਮੀ ਹੋ ਗਈ। ਲਖਵੀਰ ਸਿੰਘ ਆਪਣੀ ਪਤਨੀ ਜਯੋਤੀ ਨਾਲ ਬਾਈਕ 'ਤੇ ਜਾ ਰਿਹਾ ਸੀ ਅਤੇ ਨਾਲ 6 ਮਹੀਨੇ ਦਾ ਬੇਟਾ ਮਨਵੀਰ ਸਿੰਘ ਵੀ ਸੀ। ਅਚਾਨਕ ਮੈਨਹੋਲ ਤੇ ਸੜਕ ਉੱਚੀ ਨੀਵੀਂ ਹੋਣ ਕਾਰਨ ਬਾਈਕ ਬੇਕਾਬੂ ਹੋ ਕੇ ਡਿੱਗ ਪਈ ਜਿਸ ਕਾਰਨ ਜਯੋਤੀ ਬਾਈਕ ਹੇਠਾਂ ਡਿੱਗੀ ਤੇ 6 ਮਹੀਨੇ ਦੇ ਮਨਵੀਰ ਦੀ ਮੌਕੇ 'ਤੇ ਮੌਤ ਹੋ ਗਈ।

Ad Position 22
No active advertisement
ਪਿਛਲੀ ਖ਼ਬਰ ਬਾਰਵੀਂ ਜਮਾਤ ਦੀ ਵਿਦਿਆਰਥਣ ਨੇ ਕੈਮਿਸਟਰੀ ਦੀ ਆਨਸਰ ਸ਼ੀਟ ਬਦਲਣ ਦੇ ਲਗਾਏ ਦੋਸ਼ ਅਗਲੀ ਖ਼ਬਰ ਭੇਦ ਭਰੇ ਹਾਲਾਤਾਂ ਵਿਚ ਵਿਅਕਤੀ ਦੀ ਲਾਸ਼ ਮਿਲਣ ਕਾਰਨ ਇਲਾਕੇ ਵਿਚ ਦਹਿਸ਼ਤ
Ad Position 24