10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਲੇਖਕ ਐਮ. ਜੌਨ ਹੈਰੀਸਨ ਨੇ ਜਿੱਤਿਆ 2026 ਦਾ ਬੁਕਰ ਇਨਾਮ, ਨਾਵਲ ‘ਦ ਐਂਡ ਆਫ ਐਵਰੀਥਿੰਗ’ ਨੂੰ ਮਿਲਿਆ ਵੱਕਾਰੀ ਸਨਮਾਨ

ਲੰਡਨ, 10 ਨਵੰਬਰ – ਮਸ਼ਹੂਰ ਲੇਖਕ ਐਮ. ਜੌਨ ਹੈਰੀਸਨ ਨੇ ਸਾਹਿਤ ਦੇ ਵੱਕਾਰੀ ਬੁਕਰ ਇਨਾਮ-2026 ’ਤੇ ਆਪਣਾ ਕਬਜ਼ਾ ਜਮਾਇਆ ਹੈ। ਉਨ੍ਹਾਂ ਨੂੰ ਇਹ ਸਨਮਾਨ ਆਪਣੀ ਕਿਤਾਬ ‘ਦ ਐਂਡ ਆਫ ਐਵਰੀਥਿੰਗ’ ਲਈ ਦਿੱਤਾ ਗਿਆ। ਲੰਡਨ ਦੇ ਓਲਡ ਬਿਲਿੰਗਸਗੇਟ ਵਿਖੇ ਕਰਵਾਏ ਗਏ...

Ad Position 21
No active advertisement
ਅਜੀਤ ਡੈਸਕ 10-11-2026
ਲੰਡਨ, 10 ਨਵੰਬਰ – ਮਸ਼ਹੂਰ ਲੇਖਕ ਐਮ. ਜੌਨ ਹੈਰੀਸਨ ਨੇ ਸਾਹਿਤ ਦੇ ਵੱਕਾਰੀ ਬੁਕਰ ਇਨਾਮ-2026 ’ਤੇ ਆਪਣਾ ਕਬਜ਼ਾ ਜਮਾਇਆ ਹੈ। ਉਨ੍ਹਾਂ ਨੂੰ ਇਹ ਸਨਮਾਨ ਆਪਣੀ ਕਿਤਾਬ ‘ਦ ਐਂਡ ਆਫ ਐਵਰੀਥਿੰਗ’ ਲਈ ਦਿੱਤਾ ਗਿਆ। ਲੰਡਨ ਦੇ ਓਲਡ ਬਿਲਿੰਗਸਗੇਟ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਉਨ੍ਹਾਂ ਨੂੰ ਬੁਕਰ ਇਨਾਮ ਦੀ ਟਰਾਫੀ ਭੇਟ ਕੀਤੀ ਗਈ।
 
ਇਸ ਪ੍ਰਾਪਤੀ ਨਾਲ ਐਮ. ਜੌਨ ਹੈਰੀਸਨ ਨੇ ਕੌਮਾਂਤਰੀ ਸਾਹਿਤਕ ਜਗਤ ਵਿਚ ਆਪਣੀ ਵੱਖਰੀ ਪਛਾਣ ਹੋਰ ਮਜ਼ਬੂਤ ਕੀਤੀ ਹੈ। ਉਨ੍ਹਾਂ ਦੀ ਕਿਤਾਬ ਨੂੰ ਇਸ ਸਾਲ ਦੇ ਬੁਕਰ ਇਨਾਮ ਲਈ ਚੁਣਿਆ ਜਾਣਾ ਲੇਖਕ ਅਤੇ ਸਾਹਿਤ ਪ੍ਰੇਮੀਆਂ ਲਈ ਮਹੱਤਵਪੂਰਨ ਪ੍ਰਾਪਤੀ ਮੰਨੀ ਜਾ ਰਹੀ ਹੈ।
 
Ad Position 22
No active advertisement
ਪਿਛਲੀ ਖ਼ਬਰ ਤੇਲੰਗਾਨਾ ’ਚ ਖੇਲੋ ਇੰਡੀਆ ਯੂਥ ਗੇਮਜ਼-2026 ਦੀਆਂ ਤਿਆਰੀਆਂ ਤੇਜ਼ ਅਗਲੀ ਖ਼ਬਰ ਅਮਰੀਕੀ ਨਾਗਰਿਕਤਾ ਦਾ ਰਾਹ ਖੋਲ੍ਹਣ ਲਈ 150 ਤੋਂ ਵੱਧ ਜਥੇਬੰਦੀਆਂ ਦੀ ਅਪੀਲ
Ad Position 24