10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਯੂਨੈਸਕੋ ਵਲੋਂ ਮਹਾਂਭਾਰਤ ਦੀ 307 ਸਾਲ ਪੁਰਾਣੀ ਪਾਂਡੁਲਿਪੀ ਨੂੰ ਮਾਨਤਾ ਦਿੱਤੀ

ਕੋਲਕਾਤਾ, 10 ਨਵੰਬਰ (ਪੀ. ਟੀ. ਆਈ.)-ਸ਼ਾਂਤੀਨਿਕੇਤਨ ਸਥਿਤ ਵਿਸ਼ਵ-ਭਾਰਤੀ ਯੂਨੀਵਰਸਿਟੀ ਵਿਚ ਸੁਰੱਖਿਅਤ ਮਹਾਂਭਾਰਤ ਦੇ ਇਕ ਹਿੱਸੇ ਵਾਲੀ 307 ਸਾਲ ਪੁਰਾਣੀ ਤਾੜ-ਪੱਤਰ ਪਾਂਡੁਲਿਪੀ ਨੂੰ ਯੂਨੈਸਕੋ ਦੇ ‘ਮੈਮਰੀ ਆਫ਼ ਦ ਵਰਲਡ ਏਸ਼ੀਆ-ਪੈਸੀਫਿਕ ਰੀਜਨਲ ਰਜਿਸਟਰ’ ਵਿਚ ਸ਼ਾਮਿਲ ਕੀਤਾ ...

Ad Position 21
No active advertisement
ਅਜੀਤ ਡੈਸਕ 10-11-2026

ਕੋਲਕਾਤਾ, 10 ਨਵੰਬਰ (ਪੀ. ਟੀ. ਆਈ.)-ਸ਼ਾਂਤੀਨਿਕੇਤਨ ਸਥਿਤ ਵਿਸ਼ਵ-ਭਾਰਤੀ ਯੂਨੀਵਰਸਿਟੀ ਵਿਚ ਸੁਰੱਖਿਅਤ ਮਹਾਂਭਾਰਤ ਦੇ ਇਕ ਹਿੱਸੇ ਵਾਲੀ 307 ਸਾਲ ਪੁਰਾਣੀ ਤਾੜ-ਪੱਤਰ ਪਾਂਡੁਲਿਪੀ ਨੂੰ ਯੂਨੈਸਕੋ ਦੇ ‘ਮੈਮਰੀ ਆਫ਼ ਦ ਵਰਲਡ ਏਸ਼ੀਆ-ਪੈਸੀਫਿਕ ਰੀਜਨਲ ਰਜਿਸਟਰ’ ਵਿਚ ਸ਼ਾਮਿਲ ਕੀਤਾ ਗਿਆ ਹੈ।

ਇਹ ਜਾਣਕਾਰੀ ਮੰਗਲਵਾਰ ਨੂੰ ਇਕ ਅਧਿਕਾਰੀ ਨੇ ਦਿੱਤੀ।ਯੂਨੈਸਕੋ ਦਾ ਇਹ ਰਜਿਸਟਰ ਪੂਰੇ ਖੇਤਰ ਵਿਚ ਮਹੱਤਵਪੂਰਨ ਸੱਭਿਆਚਾਰਕ, ਇਤਿਹਾਸਕ ਅਤੇ ਵਿਗਿਆਨਕ ਮਹੱਤਤਾ ਵਾਲੀ ਦਸਤਾਵੇਜ਼ੀ ਵਿਰਾਸਤ ਨੂੰ ਸੁਰੱਖਿਅਤ ਰੱਖਦਾ ਹੈ ਅਤੇ ਉਜਾਗਰ ਕਰਦਾ ਹੈ।221 ਪੰਨਿਆਂ ਵਾਲੀ ਇਸ ਪਾਂਡੁਲਿਪੀ ਨੂੰ ਹਰੀਚਰਨ ਸ਼ਰਮਾ ਵਲੋਂ ਲਿਪੀਬੱਧ ਕੀਤਾ ਗਿਆ ਸੀ।

ਇਸ ਵਿਚ ‘ਕਰਣ ਪਰਵ’ ਦਰਜ ਹੈ, ਜੋ ਕਿ ਪ੍ਰਾਚੀਨ ਸੰਸਕ੍ਰਿਤ ਮਹਾਂਕਾਵਿ (ਮਹਾਂਭਾਰਤ) ਦੇ 18 ਭਾਗਾਂ ਵਿਚੋਂ ਇਕ ਹੈ; ਇਹ ਮਹਾਂਕਾਵਿ ਰਵਾਇਤੀ ਤੌਰ ‘ਤੇ ਰਿਸ਼ੀ ਵਿਆਸ ਦੁਆਰਾ ਰਚਿਆ ਮੰਨਿਆ ਜਾਂਦਾ ਹੈ।

Ad Position 22
No active advertisement
ਪਿਛਲੀ ਖ਼ਬਰ ਫੂਲਕਾ ਨੇ ਸੋਨੀਆ ਗਾਂਧੀ ਦੇ ਬਿਆਨ ’ਤੇ ਚੁੱਕੇ ਸਵਾਲ ਅਗਲੀ ਖ਼ਬਰ ਏਸ਼ੀਅਨ ਚੈਂਪੀਅਨਜ਼ ਟਰਾਫੀ ਜੇਤੂ ਹਾਕੀ ਖਿਡਾਰੀ ਜਰਮਨਪ੍ਰੀਤ ਸਿੰਘ ਦਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਸਨਮਾ...
Ad Position 24