11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਕੋਟਫੱਤਾ ਦੇ ਗੁੰਮਸ਼ੁਦਾ ਨੌਜਵਾਨ ਦੀ ਡਰੇਨ ਚੋਂ ਮਿਲੀ ਲਾਸ਼, ਫੈਲੀ ਸਨਸਨੀ

ਕੋਟਫੱਤਾ, 31 ਮਈ (ਰਣਜੀਤ ਸਿੰਘ ਬੁੱਟਰ)- ਪਿਛਲੇ 8-10 ਦਿਨਾਂ ਤੋਂ ਲਾਪਤਾ ਕੋਟਫੱਤਾ ਦੇ 16 ਸਾਲਾਂ ਦੇ ਨੌਜਵਾਨ ਦੀ...

Ad Position 21
No active advertisement
ਅਜੀਤ ਡੈਸਕ 31-05-2026

ਕੋਟਫੱਤਾ, 31 ਮਈ (ਰਣਜੀਤ ਸਿੰਘ ਬੁੱਟਰ)- ਪਿਛਲੇ 8-10 ਦਿਨਾਂ ਤੋਂ ਲਾਪਤਾ ਕੋਟਫੱਤਾ ਦੇ 16 ਸਾਲਾਂ ਦੇ ਨੌਜਵਾਨ ਦੀ ਲਾਸ਼ ਕੋਟਫੱਤਾ ਨਜ਼ਦੀਕ ਲੰਘਦੀ ਡਰੇਨ ਤੋਂ ਮਿਲਣ ਨਾਲ ਪਿੰਡ ਵਿਚ ਸਨਸਨੀ ਫੈਲ ਗਈ। ਪਤਾ ਚੱਲਦਿਆ ਹੀ ਕੋਟਫੱਤਾ ਥਾਣੇ ਦੀ ਪੁਲਿਸ ਪਾਰਟੀ ਐਸ.ਐਚ.ਓ. ਹਰਬੰਸ ਸਿੰਘ ਦੀ ਅਗਵਾਈ ਵਿਚ ਘਟਨਾ ਸਥਾਨ ਤੇ ਪੁੱਜੀ। ਮ੍ਰਿਤਕ ਦਾ ਮੋਟਰਸਾਈਕਲ ਵੀ ਡਰੇਨ ਚੋਂ ਬਰਾਮਦ ਹੋਇਆ।

ਪੁਲਿਸ ਨੇ ਲਾਸ਼ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਮ੍ਰਿਤਕ ਨੌਜਵਾਨ ਦੀ ਪਹਿਚਾਣ ਵਿੱਕੀ ਸਿੰਘ ਪੁੱਤਰ ਟਮਾਟਾ ਸਿੰਘ ਵਾਸੀ ਕੋਟਫੱਤਾ ਵਜੋਂ ਹੋਈ।

Ad Position 22
No active advertisement
ਪਿਛਲੀ ਖ਼ਬਰ ਸਮਾਣਾ ਦੇ ਪਿੰਡ ਅਚਰਾਲ ਖ਼ੁਰਦ ਵਿਚ ਕਿਸਾਨ ਦਾ ਕਤਲ ਅਗਲੀ ਖ਼ਬਰ ਪੰਥਕ ਇਕੱਠ ਲਈ ਗਰੇਵਾਲ ਦੀ ਅਗਵਾਈ ਵਿਚ ਜੱਥਾ ਰਵਾਨਾ
Ad Position 24