06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਮਨੀਪੁਰ 'ਚ ਹਥਿਆਰਬੰਦਾਂ ਵਲੋਂ ਕੀਤੇ ਹਮਲੇ 'ਚ ਔਰਤ ਸਮੇਤ ਤਿੰਨ ਦੀ ਮੌਤ

ਇੰਫਾਲ, 5 ਜੂਨ (ਪੀ.ਟੀ.ਆਈ.) ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਤੜਕੇ ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਹਥਿਆਰਬੰਦ ਵਿਅਕਤੀਆਂ ਵਲੋਂ ਕੀਤੇ ਗਏ ਹਮਲੇ 'ਚ ਇੱਕ ਅÏਰਤ ਸਮੇਤ ਤਿੰਨ ਵਿਅਕਤੀਆਂ ਦੀ ਮÏਤ ਹੋ ਗਈ¢ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸੈਤੂ-ਗਮਫਾਜੋਲ ਉਪ-ਮੰਡਲ ਦੇ ਲੋਇਬੋਲ ਖੁਲੇਨ ਪਿੰਡ ਵਿੱਚ ਸਵੇਰੇ 4 ਵਜੇ ਦੇ ਕਰੀਬ ਹੋਏ ਹਮਲੇ ਦÏਰਾਨ ਲੱਗੀ ਅੱਗ ਵਿੱਚ ਘੱਟੋ-ਘੱਟ ਸੱਤ ਘਰ ਵੀ ਸੜ ਗਏ¢ ਇੱਕ ਅਧਿਕਾਰੀ ਨੇ ...

Ad Position 21
No active advertisement
ਅਜੀਤ ਡੈਸਕ 06-06-2026

ਇੰਫਾਲ, 5 ਜੂਨ (ਪੀ.ਟੀ.ਆਈ.) ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਤੜਕੇ ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਹਥਿਆਰਬੰਦ ਵਿਅਕਤੀਆਂ ਵਲੋਂ ਕੀਤੇ ਗਏ ਹਮਲੇ 'ਚ ਇੱਕ ਅÏਰਤ ਸਮੇਤ ਤਿੰਨ ਵਿਅਕਤੀਆਂ ਦੀ ਮÏਤ ਹੋ ਗਈ¢ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸੈਤੂ-ਗਮਫਾਜੋਲ ਉਪ-ਮੰਡਲ ਦੇ ਲੋਇਬੋਲ ਖੁਲੇਨ ਪਿੰਡ ਵਿੱਚ ਸਵੇਰੇ 4 ਵਜੇ ਦੇ ਕਰੀਬ ਹੋਏ ਹਮਲੇ ਦÏਰਾਨ ਲੱਗੀ ਅੱਗ ਵਿੱਚ ਘੱਟੋ-ਘੱਟ ਸੱਤ ਘਰ ਵੀ ਸੜ ਗਏ¢ ਇੱਕ ਅਧਿਕਾਰੀ ਨੇ ਕਿਹਾ ਕਿ ਵਿਰੋਧੀ ਸਮੂਹਾਂ ਵਿਚਕਾਰ ਕਈ ਮਿੰਟਾਂ ਤੱਕ ਚੱਲੀ ਗੋਲੀਬਾਰੀ ਵਿੱਚ ਤਿੰਨ ਮਾਰੇ ਗਏ, ਜਿਸ ਕਾਰਨ ਪਿੰਡ ਵਾਸੀ ਨੇੜਲੇ ਜੰਗਲਾਂ ਵਿੱਚ ਭੱਜ ਗਏ¢ਮਿ੍ਤਕਾਂ ਦੀ ਪਛਾਣ ਲੈਟਖੋਂਗਮ ਹਾਓਕਿਪ, ਤਿਨਮੇਰੀ ਹਾਓਕਿਪ ਅਤੇ ਜੰਗਮਿਨਲਾਲ ਹਾਓਕਿਪ ਵਜੋਂ ਹੋਈ ਹੈ¢ਮੁੱਖ ਮੰਤਰੀ ਵਾਈ. ਖੇਮਚੰਦ ਸਿੰਘ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਇਸਨੂੰ ਘਿਣਾਉਣਾ ਅਤੇ ਕਾਇਰਤਾਪੂਰਨ ਕਾਰਵਾਈ ਦੱਸਿਆ¢

Ad Position 22
No active advertisement
ਪਿਛਲੀ ਖ਼ਬਰ ਟੈਨਿਸ 'ਚ ਵਾਪਸੀ ਕਰੇਗੀ ਸੇਰੇਨਾ ਵਿਲੀਅਮਜ਼ ਅਗਲੀ ਖ਼ਬਰ ਭਾਰਤ ਨਾਲ ਜੰਗਬੰਦੀ 'ਚ ਦਖ਼ਲ ਲਈ ਟਰੰਪ ਦਾ ਹਮੇਸ਼ਾ ਧੰਨਵਾਦੀ ਰਹੇਗਾ ਪਾਕਿਸਤਾਨ-ਸ਼ਾਹਬਾਜ਼ ਸ਼ਰੀਫ਼
Ad Position 24