05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਨਵਾਂਸ਼ਹਿਰ 'ਚ ਲੜਕੀ ਦਾ ਕਤਲ, ਫਿਰ ਜੰਗਲ ਵਿਚ ਲਾਸ਼ ਨੂੰ ਲਗਾਈ ਅੱਗ

ਨਵਾਂਸ਼ਹਿਰ, 6 ਜੂਨ- ਨਵਾਂਸ਼ਹਿਰ 'ਚ 15 ਸਾਲਾਂ ਲੜਕੀ ਦਾ ਕਤਲ ਕਰਨ ਦਾ ਮਾਮਲਾ...

Ad Position 21
No active advertisement
ਅਜੀਤ ਡੈਸਕ 06-06-2026

ਨਵਾਂਸ਼ਹਿਰ, 6 ਜੂਨ- ਨਵਾਂਸ਼ਹਿਰ 'ਚ 15 ਸਾਲਾਂ ਲੜਕੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦੇ ਅਨੁਸਾਰ, ਮੁਲਜ਼ਮ ਨੇ ਪਹਿਲਾ ਲੜਕੀ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਅਤੇ ਫਿਰ ਲਾਸ਼ ਨੂੰ ਅਟੈਚੀ 'ਚ ਬੰਦ ਕਰ ਗੜ੍ਹਸ਼ੰਕਰ ਲੈ ਕੇ ਗਿਆ ਜਿੱਥੇ ਉਸਨੇ ਮਾਨਸੇਵਾਲ ਦੇ ਜੰਗਲ ਵਿਚ ਲਾਸ਼ ਨੂੰ ਅੱਗ ਲਗਾ ਦਿੱਤੀ।

ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਲੇ ਤੱਕ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਜੂਨ 84 ਦੇ ਘੱਲੂਘਾਰਾ ਰੋਸ ਵਜੋਂ ਕਸਬਾ ਓਠੀਆਂ ਤੇ ਬਾਜ਼ਾਰ ਬੰਦ ਅਗਲੀ ਖ਼ਬਰ ਕੁਵੈਤ ਨੇ "ਦੁਸ਼ਮਣ" ਮਿਜ਼ਾਈਲ ਨੂੰ ਰੋਕਿਆ
Ad Position 24