05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਜੂਨ 84 ਦੇ ਘੱਲੂਘਾਰਾ ਰੋਸ ਵਜੋਂ ਕਸਬਾ ਓਠੀਆਂ ਤੇ ਬਾਜ਼ਾਰ ਬੰਦ

ਓਠੀਆ, (ਅੰਮ੍ਰਿਤਸਰ), 6 ਜੂਨ (ਗੁਰਵਿੰਦਰ ਸਿੰਘ ਛੀਨਾ )- ਜੁਨ 84 ਦੇ ਘੱਲੂਘਾਰਾ ਤੇ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਹਮਲੇ ਦੇ ਰੋਸ ਵਜੋਂ ਅੱਜ ਘੱਲੂਘਾਰਾ ਦੀ 42ਵੀਂ ਵਰ੍ਹੇਗੰਢ ’ਤੇ ਅੰਮ੍ਰਿਤਸਰ....

Ad Position 21
No active advertisement
ਅਜੀਤ ਡੈਸਕ 06-06-2026

ਓਠੀਆ, (ਅੰਮ੍ਰਿਤਸਰ), 6 ਜੂਨ (ਗੁਰਵਿੰਦਰ ਸਿੰਘ ਛੀਨਾ )- ਜੁਨ 84 ਦੇ ਘੱਲੂਘਾਰਾ ਤੇ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਹਮਲੇ ਦੇ ਰੋਸ ਵਜੋਂ ਅੱਜ ਘੱਲੂਘਾਰਾ ਦੀ 42ਵੀਂ ਵਰ੍ਹੇਗੰਢ ’ਤੇ ਅੰਮ੍ਰਿਤਸਰ ਦੇ ਕਸਬਾ ਓਠੀਆਂ ਦੇ ਬਾਜ਼ਾਰ ਪੂਰਨ ਤੌਰ ’ਤੇ ਬੰਦ ਹਨ ਅਤੇ ਲੋਕ ਸ਼ਾਂਤਮਈ ਢੰਗ ਨਾਲ ਘੱਲੂਘਾਰਾ ਜੂਨ 84 ਦਾ ਰੋਸ ਮਨਾ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਦਿੱਲੀ ਪੁਲਿਸ ਦੀ ਕਾਰਵਾਈ, ਫਾਇਰਿੰਗ ਮਾਮਲੇ ’ਚ 3 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਗਲੀ ਖ਼ਬਰ ਨਵਾਂਸ਼ਹਿਰ 'ਚ ਲੜਕੀ ਦਾ ਕਤਲ, ਫਿਰ ਜੰਗਲ ਵਿਚ ਲਾਸ਼ ਨੂੰ ਲਗਾਈ ਅੱਗ
Ad Position 24