05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਕਾਂਗਰਸ ਵਲੋਂ ਵਿਧਾਇਕਾ ਅਨਮੋਲ ਗਗਨ ਮਾਨ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ

ਖਰੜ (ਮੁਹਾਲੀ), 6 ਜੂਨ (ਤਰਸੇਮ ਸਿੰਘ ਜੰਡਪੁਰੀ) - ਅੱਜ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਵਿਜੈ ਸ਼ਰਮਾ ਟਿੰਕੂ ਦੀ ਅਗਵਾਈ ਹੇਠ ਹਲਕਾ ਵਿਧਾਇਕ ਅਨਮੋਲ ਗਗ ਨਮਾਨ ਦੀ ਕੋਠੀ ਅੱਗੇ ਝਾੜੂ ਦਾ ਤੀਲਾ ਤੀਲਾ...

Ad Position 21
No active advertisement
ਅਜੀਤ ਡੈਸਕ 06-06-2026

 ਖਰੜ (ਮੁਹਾਲੀ), 6 ਜੂਨ (ਤਰਸੇਮ ਸਿੰਘ ਜੰਡਪੁਰੀ) - ਅੱਜ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਵਿਜੈ ਸ਼ਰਮਾ ਟਿੰਕੂ ਦੀ ਅਗਵਾਈ ਹੇਠ ਹਲਕਾ ਵਿਧਾਇਕ ਅਨਮੋਲ ਗਗ ਨਮਾਨ ਦੀ ਕੋਠੀ ਅੱਗੇ ਝਾੜੂ ਦਾ ਤੀਲਾ ਤੀਲਾ ਖਿਲਾਰ ਕੇ ਰੋਸ ਪ੍ਰਦਰਸ਼ਨ ਕੀਤਾ ਹੈ। ਇਸ ਮੌਕੇ ਸ਼ਰਮਾ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਦੇ ਸੱਦੇ ਦੇ ਉੱਤੇ ਪੰਜਾਬ ਦੀ ਵੱਖ ਵੱਖ ਵਿਧਾਇਕਾਂ ਦੀ ਕਰਾਂਗੇ ਉਕਤ ਪ੍ਰਦਰਸ਼ਨ ਕੀਤਾ ਜਾ ਰਿਹਾ।

Ad Position 22
No active advertisement
ਪਿਛਲੀ ਖ਼ਬਰ ਦੇਸ਼ ਦੀ ਸਭ ਤੋਂ ਵੱਡੀ ਦੇਣ ਅਤੇ ਤਰੱਕੀ ਕਿਸਾਨਾਂ ਤੋਂ ਆਉਂਦੀ ਹੈ - ਨਿਤਿਨ ਨਬੀਨ ਅਗਲੀ ਖ਼ਬਰ ਏਆਈਏਡੀਐਮਕੇ ਦੇ 300 ਤੋਂ ਵੱਧ ਮੈਂਬਰ ਟੀਵੀਕੇ ਵਿਚ ਸ਼ਾਮਿਲ
Ad Position 24