05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਸੌਰਵ ਗਾਂਗੁਲੀ ਨੇ ਮਮਤਾ ਬੈਨਰਜੀ ਵਲੋਂ ਯੂਸਫ਼ ਪਠਾਨ ਨਾਲ ਸੰਪਰਕ ਕਰਨ ਦੇ ਦੋਸ਼ਾਂ ਨੂੰ ਦੱਸਿਆ ਝੂਠ

ਕੋਲਕਾਤਾ, 6 ਜੂਨ - ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਕਿਹਾ, "...ਇਹ ਦੋਸ਼ ਲਗਾਇਆ ਗਿਆ ਸੀ ਕਿ ਮੈਂ ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਯੂਸਫ਼ ਪਠਾਨ ਨਾਲ ਸੰਪਰਕ ਕੀਤਾ ਸੀ ਅਤੇ ਉਨ੍ਹਾਂ ਦਾ ਸੁਨੇਹਾ ਪਹੁੰਚਾਇਆ ਸੀ ਕਿ ਉਨ੍ਹਾਂ ਨੂੰ ਉਪਰੋਕਤ ਹਲਕੇ ਦੇ ਚੁਣੇ ਹੋਏ ਪ੍ਰਤੀਨਿਧੀ ਵਜੋਂ ਆਪਣੇ ਸੰਵਿਧਾਨਕ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਤਾਂ ਜੋ ਮਮਤਾ ਬੈਨਰਜੀ ਉਕਤ ਹਲਕੇ ਤੋਂ ਆਉਣ ਵਾਲੀਆਂ ਉਪ ਚੋਣਾਂ ਲੜ ਸਕਣ। ਉਪਰੋਕਤ ਦੋਸ਼ ਝੂਠੇ ਹਨ। ਮੈਂ ਮੀਡੀਆ ਨੂੰ ਬੇਨਤੀ ਕਰਾਂਗਾ ਕਿ ਉਹ ਅਫਵਾਹਾਂ ਅਤੇ ਅਟਕਲਾਂ ਦਾ ਸ਼ਿਕਾਰ ਨਾ ਹੋਣ..."।

Ad Position 21
No active advertisement
ਅਜੀਤ ਡੈਸਕ 06-06-2026

Ad Position 22
No active advertisement
ਪਿਛਲੀ ਖ਼ਬਰ ਮਮਤਾ ਬੈਨਰਜੀ ਅਤੇ ਜਾਂ ਕਿਸੇ ਪਾਰਟੀ ਆਗੂ ਨੇ ਮੈਨੂੰ ਅਸਤੀਫ਼ਾ ਦੇਣ ਲਈ ਨਹੀਂ ਕਿਹਾ - ਯੂਸਫ਼ ਪਠਾਨ ਅਗਲੀ ਖ਼ਬਰ ਹਿਮਾਚਲ ਕਾਂਗਰਸ ਦੇ ਸਾਬਕਾ ਸੂਬਾ ਉਪ ਪ੍ਰਧਾਨ ਨੀਰਜ ਭਾਰਤੀ 6 ਸਾਲਾਂ ਲਈ ਕਾਂਗਰਸ ਤੋਂ ਮੁਅੱਤਲ
Ad Position 24