05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਇਜ਼ਰਾਈਲੀ ਹਵਾਈ ਹਮਲਿਆਂ 'ਚ ਲਿਬਨਾਨ ਦੇ ਫ਼ੌਜੀ ਅਧਿਕਾਰੀਆਂ ਸਮੇਤ 9 ਮੌਤਾਂ

ਬੈਰੂਤ, 6 ਜੂਨ (ਏਜੰਸੀਆਂ)-ਦੱਖਣੀ ਲਿਬਨਾਨ 'ਚ ਇਜ਼ਰਾਈਲ ਦੇ ਹਵਾਈ ਹਮਲੇ 'ਚ ਘੱਟ ਤੋਂ ਘੱਟ 9 ਵਿਅਕਤੀਆਂ ਦੀ ਮੌਤ ਹੋ ਗਈ ਹੈ | ਇਨ੍ਹਾਂ 'ਚ ਲਿਬਨਾਨੀ ਫ਼ੌਜ ਦੇ ਇਕ ਬਿ੍ਗੇਡੀਅਰ ਜਨਰਲ, ਇਕ ਕੈਪਟਨ ਅਤੇ ਇਕ ਜਵਾਨ ਵੀ ਸ਼ਾਮਿਲ ਹੈ | ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਦੋਵੇਂ ਧਿਰਾਂ ਦੇ ਵਿਚਕਾਰ ਨਵੀਂ ਜੰਗਬੰਦੀ ਤਹਿਤ ਸਮਝੌਤਾ ਹੋਇਆ ਸੀ | ਲਿਬਨਾਨੀ ਫ਼ੌਜ ਅਨੁਸਾਰ, ਨਬਾਤੀਹ ਅਤੇ ਮਰਜਾਯੂਨ ਨੂੰ ਜੋੜਨ ਵਾਲੀ ਸੜਕ 'ਤੇ ਅੱਜ ਸਵੇਰੇ ਹੋਏ ਹਵਾਈ ਹਮਲੇ ਵਿਚ ਤਿੰਨ ਸੈਨਿਕ ਮਾਰੇ ਗਏ¢ ਇਸ ਦੌਰਾਨ ਸਕਸਾਕੀਹ ਪਿੰਡ 'ਤੇ ਦੂਜੇ ਹਮਲੇ ਵਿਚ ਛੇ ਲੋਕਾਂ ਦੀ ਮੌਤ...

Ad Position 21
No active advertisement
ਅਜੀਤ ਡੈਸਕ 07-06-2026

ਬੈਰੂਤ, 6 ਜੂਨ (ਏਜੰਸੀਆਂ)-ਦੱਖਣੀ ਲਿਬਨਾਨ 'ਚ ਇਜ਼ਰਾਈਲ ਦੇ ਹਵਾਈ ਹਮਲੇ 'ਚ ਘੱਟ ਤੋਂ ਘੱਟ 9 ਵਿਅਕਤੀਆਂ ਦੀ ਮੌਤ ਹੋ ਗਈ ਹੈ | ਇਨ੍ਹਾਂ 'ਚ ਲਿਬਨਾਨੀ ਫ਼ੌਜ ਦੇ ਇਕ ਬਿ੍ਗੇਡੀਅਰ ਜਨਰਲ, ਇਕ ਕੈਪਟਨ ਅਤੇ ਇਕ ਜਵਾਨ ਵੀ ਸ਼ਾਮਿਲ ਹੈ | ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਦੋਵੇਂ ਧਿਰਾਂ ਦੇ ਵਿਚਕਾਰ ਨਵੀਂ ਜੰਗਬੰਦੀ ਤਹਿਤ ਸਮਝੌਤਾ ਹੋਇਆ ਸੀ | ਲਿਬਨਾਨੀ ਫ਼ੌਜ ਅਨੁਸਾਰ, ਨਬਾਤੀਹ ਅਤੇ ਮਰਜਾਯੂਨ ਨੂੰ ਜੋੜਨ ਵਾਲੀ ਸੜਕ 'ਤੇ ਅੱਜ ਸਵੇਰੇ ਹੋਏ ਹਵਾਈ ਹਮਲੇ ਵਿਚ ਤਿੰਨ ਸੈਨਿਕ ਮਾਰੇ ਗਏ¢ ਇਸ ਦੌਰਾਨ ਸਕਸਾਕੀਹ ਪਿੰਡ 'ਤੇ ਦੂਜੇ ਹਮਲੇ ਵਿਚ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ | ਲਿਬਨਾਨੀ ਫ਼ੌਜ ਨੇ ਇਕ ਬਿਆਨ ਜਾਰੀ ਕਰਕੇ ਐਲਾਨ ਕੀਤਾ ਕਿ ਇਜ਼ਰਾਈਲ ਦੇ ਲਿਬਨਾਨ ਦੇ ਲੋਕਾਂ ਅਤੇ ਫ਼ੌਜ 'ਤੇ ਲਗਾਤਾਰ ਹਮਲੇ ਉਨ੍ਹਾਂ ਦੇ ਇਰਾਦੇ ਨੂੰ ਕਮਜ਼ੋਰ ਨਹੀਂ ਕਰਨਗੇ।

Ad Position 22
No active advertisement
ਪਿਛਲੀ ਖ਼ਬਰ ਸੁਰੱਖਿਆ ਪ੍ਰੀਸ਼ਦ ਦੀ ਮੈਂਬਰਸ਼ਿਪ ਵੱਡੀ ਜ਼ਿੰਮੇਵਾਰੀ, ਪੱਖਪਾਤੀ ਤੇ ਝੂਠੇ ਬਿਰਤਾਂਤ ਫੈਲਾਉਣ ਦਾ ਪਲੇਟਫਾਰਮ ਨਹੀਂ-ਭਾਰਤ ਅਗਲੀ ਖ਼ਬਰ ਅਮਰੀਕਾ ਵਲੋਂ ਈਰਾਨ ਦੀਆਂ ਰਾਡਾਰ ਸਾਈਟਾਂ 'ਤੇ ਹਮਲਾ
Ad Position 24