27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਦਿੱਲੀ ਮਾਲਵੀਆ ਨਗਰ ਅੱਗ ਦੁਖਾਂਤ : ਹੋਟਲ ਮਾਲਕ ਅਤੇ ਲੇਖਾਕਾਰ ਨੂੰ ਭੇਜਿਆ 12 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ

ਨਵੀਂ ਦਿੱਲੀ, 10 ਜੂਨ - ਦਿੱਲੀ ਦੀ ਅਦਾਲਤ ਨੇ ਦੋ ਮੁਲਜ਼ਮਾਂ, ਮਾਲਵੀਆ ਨਗਰ ਹੋਟਲ ਦੇ ਮਾਲਕ ਲਵਕੇਸ਼ ਬਜਾਜ ਅਤੇ ਹੋਟਲ ਦੇ ਲੇਖਾਕਾਰ ਜੈ ਮਿਸ਼ਰਾ ਨੂੰ 12 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ...

Ad Position 21
No active advertisement
ਅਜੀਤ ਡੈਸਕ 10-06-2026

 ਨਵੀਂ ਦਿੱਲੀ, 10 ਜੂਨ - ਦਿੱਲੀ ਦੀ ਅਦਾਲਤ ਨੇ ਦੋ ਮੁਲਜ਼ਮਾਂ, ਮਾਲਵੀਆ ਨਗਰ ਹੋਟਲ ਦੇ ਮਾਲਕ ਲਵਕੇਸ਼ ਬਜਾਜ ਅਤੇ ਹੋਟਲ ਦੇ ਲੇਖਾਕਾਰ ਜੈ ਮਿਸ਼ਰਾ ਨੂੰ 12 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ ਜਿਵੇਂ ਕਿ ਦਿੱਲੀ ਪੁਲਿਸ ਨੇ ਮੰਗਿਆ ਸੀ।

Ad Position 22
No active advertisement
ਪਿਛਲੀ ਖ਼ਬਰ ਮਹਾਰਾਸ਼ਟਰ : 35 ਤੋਂ ਵੱਧ ਸ਼ਰਧਾਲੂਆਂ ਨੂੰ ਲੈ ਜਾ ਰਹੀ ਕਿਸ਼ਤੀ ਪਲਟੀ ਅਗਲੀ ਖ਼ਬਰ ਇੰਗਲੈਂਡ 'ਚ ਕਾਉਂਟੀ ਕ੍ਰਿਕਟ ਖੇਡੇਗਾ ਮਾਨਵ ਸੁਥਾਰ, ਇਕਰਾਰਨਾਮੇ 'ਤੇ ਦਸਤਖਤ
Ad Position 24