25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਟੀ.ਐਮ.ਸੀ. ਦੇ ਇਕ ਹੋਰ ਰਾਜ ਸਭਾ ਮੈਂਬਰ ਪ੍ਰਕਾਸ਼ ਚਿਕ ਬਰਾਇਕ ਨੇ ਦਿੱਤਾ ਅਸਤੀਫ਼ਾ

ਪੱਛਮੀ ਬੰਗਾਲ, 11 ਜੂਨ- ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਦੇ ਅੰਦਰ ਫੁੱਟ ਜਾਰੀ ਹੈ। ਇਕ ਹੋਰ ਰਾਜ ਸਭਾ ਸੰਸਦ ਮੈਂਬਰ ਪ੍ਰਕਾਸ਼ ਚਿਕ ਬਰਾਇਕ ਨੇ ਅਸਤੀਫ਼ਾ ਦੇ ਦਿੱਤਾ ਹੈ। ਪਿਛਲੇ ਚਾਰ ਦਿਨਾਂ.....

Ad Position 21
No active advertisement
ਅਜੀਤ ਡੈਸਕ 11-06-2026

ਪੱਛਮੀ ਬੰਗਾਲ, 11 ਜੂਨ- ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਦੇ ਅੰਦਰ ਫੁੱਟ ਜਾਰੀ ਹੈ। ਇਕ ਹੋਰ ਰਾਜ ਸਭਾ ਸੰਸਦ ਮੈਂਬਰ ਪ੍ਰਕਾਸ਼ ਚਿਕ ਬਰਾਇਕ ਨੇ ਅਸਤੀਫ਼ਾ ਦੇ ਦਿੱਤਾ ਹੈ। ਪਿਛਲੇ ਚਾਰ ਦਿਨਾਂ ਵਿਚ ਤਿੰਨ ਰਾਜ ਸਭਾ ਸੰਸਦ ਮੈਂਬਰ ਮਮਤਾ ਬੈਨਰਜੀ ਨੂੰ ਛੱਡ ਗਏ ਹਨ। ਕੱਲ੍ਹ 10 ਜੂਨ ਨੂੰ, ਸੁਸ਼ਮਿਤਾ ਦੇਵ ਨੇ ਅਸਤੀਫ਼ਾ ਦੇ ਦਿੱਤਾ ਸੀ। 8 ਜੂਨ ਨੂੰ ਸੁਖੇਂਦੂ ਸ਼ੇਖਰ ਰੇਅ ਨੇ ਰਾਜ ਸਭਾ ਅਤੇ ਪਾਰਟੀ ਛੱਡ ਦਿੱਤੀ ਸੀ।

ਹੁਣ ਤੱਕ 28 ਟੀ.ਐਮ.ਸੀ. ਲੋਕ ਸਭਾ ਸੰਸਦ ਮੈਂਬਰਾਂ ਵਿਚੋਂ 20 ਅਤੇ 13 ਵਿਚੋਂ 3 ਰਾਜ ਸਭਾ ਸੰਸਦ ਮੈਂਬਰ ਦਲ ਬਦਲ ਚੁੱਕੇ ਹਨ। ਇਸ ਦੌਰਾਨ ਬੰਗਾਲ ਵਿਚ 80 ਟੀ.ਐਮ.ਸੀ. ਵਿਧਾਇਕਾਂ ਵਿਚੋਂ 58 ਨੇ ਇਕ ਵੱਖਰਾ ਧੜਾ ਬਣਾਇਆ ਹੈ।

 

Ad Position 22
No active advertisement
ਪਿਛਲੀ ਖ਼ਬਰ ਵਿਨੇਪਾਲ ਕੌਰ ਚੁਣੇ ਗਏ ਮੋਗਾ ਦੇ ਮੇਅਰ ਅਗਲੀ ਖ਼ਬਰ ਵਿਧਾਇਕ ਰਮਨ ਅਰੋੜਾ ਈ.ਡੀ. ਅੱਗੇ ਪੇਸ਼
Ad Position 24