17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਪੰਜਾਬ ਵਿਚ 70 ਪ੍ਰਤੀਸ਼ਤ ਨਸ਼ਾ ਗੁਜਰਾਤ ਤੋਂ ਆਉਂਦਾ- ਕੇਜਰੀਵਾਲ

ਦਿੱਲੀ, 14 ਜੂਨ- ਨਸ਼ੇ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਵਲੋਂ ਵੱਡਾ ਦਾਅਵਾ ਕੀਤਾ...

Ad Position 21
No active advertisement
ਅਜੀਤ ਡੈਸਕ 14-06-2026

ਦਿੱਲੀ, 14 ਜੂਨ- ਨਸ਼ੇ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਵਲੋਂ ਵੱਡਾ ਦਾਅਵਾ ਕੀਤਾ ਗਿਆ ਹੈ। ਪੰਜਾਬ ਵਿਚ 70 ਪ੍ਰਤੀਸ਼ਤ ਨਸ਼ਾ ਗੁਜਰਾਤ ਤੋਂ ਆਉਂਦਾ ਹੈ। ਕੇਜਰੀਵਾਲ ਨੇ ਕਿਹਾ ਕਿ ਗੁਜਰਾਤ ਪੂਰੇ ਦੇਸ਼ ਲਈ ਨਸ਼ੇ ਦਾ ਗੇਟਵੇ ਬਣਿਆ ਹੋਇਆ ਹੈ। ਪੰਜਾਬ ਵਿਚ ਗੈਂਗਸਟਰ ਦੂਜੀਆਂ ਪਾਰਟੀਆ ਦੀ ਦੇਣ ਹੈ। ਪਹਿਲਾਂ 70 ਪ੍ਰਤੀਸ਼ਤ ਗੁਜਰਾਤ ਅਤੇ 30 ਪ੍ਰਤੀਸ਼ਤ ਨਸ਼ਾ ਪਾਕਿਸਤਾਨ ਤੋਂ ਆਉਂਦਾ ਸੀ।

Ad Position 22
No active advertisement
ਪਿਛਲੀ ਖ਼ਬਰ ਮਲੋਟ ਵਿਚ ਗੋਲੀਬਾਰੀ ਦੀ ਘਟਨਾ, 23 ਸਾਲਾਂ ਨੌਜਵਾਨ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਟਰੱਕਾਂ ਵਿਚੋਂ ਚਾਰ ਬੈਟਰੀਆਂ ਚੋਰੀ ਕਰਕੇ ਲੈ ਗਿਆ ਚੋਰ, ਛੇ ਮਹੀਨੇ ਵਿਚ ਦੂਜੀ ਵਾਰ ਹੋ ਗਈਆਂ ਬੈਟਰੀਆਂ ਚੋਰੀ
Ad Position 24