07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਯੂ.ਪੀ. - ਮਾਲ ਗੱਡੀ ਵਿਚ ਲੱਗੀ ਅੱਗ

ਫਿਰੋਜ਼ਾਬਾਦ (ਯੂ.ਪੀ.), 17 ਜੂਨ - ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਵਿਖੇ ਇਕ ਮਾਲ ਗੱਡੀ ਵਿੱਚ ਅੱਗ ਲੱਗ ਗਈ। ਇਸ ਸੰਬੰਧੀ ਫਾਇਰ ਸੇਫਟੀ ਅਫਸਰ ਸਤੇਂਦਰ ਪਾਂਡੇ ਨੇ ਕਿਹਾ, "ਰੇਲਵੇ ਟਰੈਕ...

Ad Position 21
No active advertisement
ਅਜੀਤ ਡੈਸਕ 17-06-2026

 ਫਿਰੋਜ਼ਾਬਾਦ (ਯੂ.ਪੀ.), 17 ਜੂਨ - ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਵਿਖੇ ਇਕ ਮਾਲ ਗੱਡੀ ਵਿੱਚ ਅੱਗ ਲੱਗ ਗਈ। ਇਸ ਸੰਬੰਧੀ ਫਾਇਰ ਸੇਫਟੀ ਅਫਸਰ ਸਤੇਂਦਰ ਪਾਂਡੇ ਨੇ ਕਿਹਾ, "ਰੇਲਵੇ ਟਰੈਕ 'ਤੇ ਇਕ ਮਾਲ ਗੱਡੀ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਤੁਰੰਤ ਇਕ ਫਾਇਰ ਟੈਂਡਰ ਭੇਜਿਆ ਗਿਆ। ਪਹੁੰਚਣ 'ਤੇ ਪਤਾ ਲੱਗਾ ਕਿ ਅੱਗ ਇਕ ਮਾਲ ਗੱਡੀ ਦੇ ਡੱਬੇ ਵਿਚ ਲੱਗੀ ਹੈ। ਤੁਰੰਤ, ਫਾਇਰ ਯੂਨਿਟ ਨੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ। ਰੇਲਵੇ ਕਰਮਚਾਰੀਆਂ ਦੀ ਮਦਦ ਨਾਲ ਬਾਕੀ ਮਾਲ ਗੱਡੀ ਦੇ ਡੱਬਿਆਂ ਨੂੰ ਅੱਗ ਤੋਂ ਵੱਖ ਕਰ ਦਿੱਤਾ ਗਿਆ... ਅਜਿਹਾ ਲੱਗਦਾ ਹੈ ਕਿ ਅੱਗ ਮਾਲ ਗੱਡੀ ਦੇ ਪਹੀਆਂ ਤੋਂ ਰਗੜ ਅਤੇ ਸ਼ਾਰਟ ਸਰਕਟ ਕਾਰਨ ਲੱਗੀ, ।"

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਵਲੋਂ ਜੀ7 ਸੰਮੇਲਨ ਤੋਂ ਇਲਾਵਾ ਟਰੰਪ ਨਾਲ ਦੁਵੱਲੀ ਗੱਲਬਾਤ ਅਗਲੀ ਖ਼ਬਰ ਲੋਕ ਸਭਾ ਸਕੱਤਰੇਤ ਨੇ ਅਭਿਸ਼ੇਕ ਬੈਨਰਜੀ ਨੂੰ 19 ਤੱਕ ਆਪਣਾ ਪੱਖ ਪੇਸ਼ ਕਰਨ ਲਈ ਕਿਹਾ
Ad Position 24