28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਤੇਜ਼ ਬਾਰਿਸ਼ ਨਾਲ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

ਬਿਆਸ, 21 ਜੂਨ (ਨਰਿੰਦਰ ਸਿੰਘ)- ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ...

Ad Position 21
No active advertisement
ਅਜੀਤ ਡੈਸਕ 21-06-2026

ਬਿਆਸ, 21 ਜੂਨ (ਨਰਿੰਦਰ ਸਿੰਘ)- ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਲੋਕਾਂ ਨੂੰ ਭਾਰੀ ਬਰਸਾਤ ਨੇ ਰਾਹਤ ਦਿਵਾਈ ਹੈ। ਲੋਕ ਕਾਫੀ ਖੁਸ਼ ਨਜ਼ਰ ਆਏ ਅਤੇ ਇਸ ਹੋਈ ਤੇਜ਼ ਬਰਸਾਤ ਦਾ ਲੋਕਾਂ ਨੇ ਖੁੱਲ ਕੇ ਆਨੰਦ ਮਾਣਿਆ। ਸੜਕਾਂ ਗਲੀਆਂ ਵਿਚ ਕਾਫੀ ਜਗ੍ਹਾ ਤੇ ਪਾਣੀ ਖੜਾ ਵੀ ਨਜ਼ਰ ਆਇਆ।

Ad Position 22
No active advertisement
ਪਿਛਲੀ ਖ਼ਬਰ ਕਾਰ ਡੀਲਰ ਸਟੋਰ ਦੇ ਬਾਹਰ ਅਣਪਛਾਤੇ ਹਮਲਾਵਰਾਂ ਨੇ ਚਲਾਈਆ ਗੋਲੀਆਂ ਅਗਲੀ ਖ਼ਬਰ ਤੇਜ਼ ਬਾਰਿਸ਼ ਨਾਲ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
Ad Position 24