23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ 48.95 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਗੁਰੂ ਨਾਨਕ ਪੁਰਾ ਆਰ.ਓ.ਬੀ. ਦਾ ਨੀਂਹ ਪੱਥਰ ਰੱਖਿਆ

ਜਲੰਧਰ, 24 ਜੂਨ (ਦਵਿੰਦਰ)- ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਜਲੰਧਰ ਗੁਰੂ ਨਾਨਕਪੁਰਾ ਫਾਟਕ ਵਿਖੇ ਆਰ.ਓ.ਬੀ ਦੇ...

Ad Position 21
No active advertisement
ਅਜੀਤ ਡੈਸਕ 24-06-2026

ਜਲੰਧਰ, 24 ਜੂਨ (ਦਵਿੰਦਰ)- ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਜਲੰਧਰ ਗੁਰੂ ਨਾਨਕਪੁਰਾ ਫਾਟਕ ਵਿਖੇ ਆਰ.ਓ.ਬੀ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਣ ਲਈ ਪੁੱਜੇ, ਜਿੱਥੇ ਉਨ੍ਹਾਂ ਨੇ 112.93 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਗੁਰੂ ਨਾਨਕ ਪੁਰਾ ਗੇਟ ਬੀ-67 ਅਤੇ ਗੜ੍ਹਾ ਫਾਟਕ ਐੱਸ-4 ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਗੁਰੂ ਨਾਨਕ ਪੁਰਾ ਰੇਲਵੇ ਫਾਟਕ ਲਈ 200 ਕਰੋੜ ਰੁਪਏ ਦਾ ਟੈਂਡਰ ਖੋਲ੍ਹਿਆ ਗਿਆ ਸੀ, ਜਿਸ ਲਈ ਭਾਜਪਾ ਪਿਛਲੇ ਦੋ ਸਾਲਾਂ ਤੋਂ ਟੈਂਡਰ ਪਾਸ ਕਰਵਾਉਣ ਵਿੱਚ ਰੁੱਝੀ ਹੋਈ ਸੀ।

ਅਜਿਹੀ ਸਥਿਤੀ ਵਿੱਚ 112.93 ਕਰੋੜ ਰੁਪਏ ਦੀ ਲਾਗਤ ਨਾਲ 2 ਆਰ.ਓ.ਬੀ. ਇਸ ਵਿੱਚ ਰੇਲਵੇ ਵੱਲੋਂ ਗੁਰੂ ਨਾਨਕ ਪੁਰਾ ਲਈ 48.95 ਕਰੋੜ ਰੁਪਏ ਅਤੇ ਗੜ੍ਹਾ ਦੇ ਆਰਓਬੀ ਲਈ 63.98 ਕਰੋੜ ਰੁਪਏ ਖਰਚ ਕੀਤੇ ਜਾਣਗੇ।

Ad Position 22
No active advertisement
ਪਿਛਲੀ ਖ਼ਬਰ ਤੇਜ਼ ਹਨੇਰੀ ਕਾਰਨ ਦਰੱਖਤ ਡਿੱਗਣ ਨਾਲ ਦਸੂਹਾ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਅਗਲੀ ਖ਼ਬਰ ਤਰਨਤਾਰਨ ਰੋਡ ’ਤੇ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼, ਪੁਲਿਸ ਨੇ 72 ਘੰਟਿਆਂ ਲਈ ਮੁਰਦਾਘਰ ’ਚ ਰਖਵਾਈ
Ad Position 24