16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਵਾਸ਼ਿੰਗਟਨ ਡੀਸੀ 'ਚ ਭਾਰਤੀ ਦੂਤਾਵਾਸ ਦੁਆਰਾ ਮੈਂਗੋ ਫੈਸਟੀਵਲ ਆਯੋਜਿਤ

ਵਾਸ਼ਿੰਗਟਨ ਡੀਸੀ, 27 ਜੂਨ - ਵਾਸ਼ਿੰਗਟਨ ਡੀਸੀ ਦੇ ਡੂਪੋਂਟ ਸਰਕਲ ਵਿਖੇ ਭਾਰਤੀ ਦੂਤਾਵਾਸ ਦੁਆਰਾ ਆਯੋਜਿਤ ਮੈਂਗੋ ਫੈਸਟੀਵਲ ਦੌਰਾਨ ਲੋਕਾਂ ਨੇ ਵੱਖ-ਵੱਖ ਕਿਸਮਾਂ ਦੇ ਅੰਬਾਂ ਦਾ ਸੁਆਦ...

Ad Position 21
repet_subhas-goyals [Copy P29]
ਅਜੀਤ ਡੈਸਕ 27-06-2026

ਵਾਸ਼ਿੰਗਟਨ ਡੀਸੀ, 27 ਜੂਨ - ਵਾਸ਼ਿੰਗਟਨ ਡੀਸੀ ਦੇ ਡੂਪੋਂਟ ਸਰਕਲ ਵਿਖੇ ਭਾਰਤੀ ਦੂਤਾਵਾਸ ਦੁਆਰਾ ਆਯੋਜਿਤ ਮੈਂਗੋ ਫੈਸਟੀਵਲ ਦੌਰਾਨ ਲੋਕਾਂ ਨੇ ਵੱਖ-ਵੱਖ ਕਿਸਮਾਂ ਦੇ ਅੰਬਾਂ ਦਾ ਸੁਆਦ ਲਿਆ।ਭਾਰਤੀ ਦੂਤਾਵਾਸ ਵਲੋਂ ਆਯੋਜਿਤ ਅੰਬ ਮੇਲੇ 'ਤੇ, ਅਮਰੀਕਾ ਵਿਚ ਭਾਰਤ ਦੇ ਰਾਜਦੂਤ ਵਿਨੈ ਮੋਹਨ ਕਵਾਤਰਾ ਨੇ ਕਿਹਾ, "ਇਹ ਅਸਲ ਵਿਚ ਅੰਬ ਕੂਟਨੀਤੀ ਨਹੀਂ ਹੈ। ਇਹ ਅਸਲ ਵਿਚ ਭਾਰਤ ਦੇ ਸੁਆਦ ਦਾ ਇਕ ਬਹੁਤ ਹੀ ਛੋਟਾ ਜਿਹਾ ਹਿੱਸਾ ਹੈ, ਜਿਸਨੂੰ ਅਸੀਂ ਇੱਥੇ ਪ੍ਰਦਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਲਗਭਗ 8000 ਲੋਕਾਂ ਦੀ ਉਮੀਦ ਕਰ ਰਹੇ ਸੀ। ਸਾਡੀ ਸਮਝ ਹੈ ਕਿ ਇਹ ਗਿਣਤੀ ਬਹੁਤ ਜ਼ਿਆਦਾ ਹੋ ਗਈ ਹੈ।
ਇਸ ਤੋਂ ਇਹ ਵੀ ਪਤਾਞਲੱਗਦਾ ਹੈ ਕਿ ਅੰਬ ਹੁਣ ਅਮਰੀਕੀ ਲੋਕਾਂ ਦੇ ਸੁਆਦ ਦਾ ਪੱਕਾ ਹਿੱਸਾ ਬਣ ਗਿਆ ਹੈ। ਸਪਸ਼ਟ ਤੌਰ 'ਤੇ ਸ਼ਾਮਲ ਹੋ ਗਿਆ ਹੈ। ਪਰ ਅੰਬ ਤੋਂ ਇਲਾਵਾ ਅਸੀਂ ਬਾਸਮਤੀ ਚੌਲਾਂ , ਭਾਰਤੀ ਚਾਹ, ਭਾਰਤੀ ਕੌਫੀ ਦਾ ਵੀ ਪ੍ਰਚਾਰ ਕਰ ਰਹੇ ਹਾਂ। ਵੀ ਹੈ।

Ad Position 22
No active advertisement
ਪਿਛਲੀ ਖ਼ਬਰ ਅਦਾਕਾਰਾ ਆਕਾਂਕਸ਼ਾ ਚਮੋਲਾ ਨੇ ਗੌਰਵ ਖੰਨਾ ਤੋਂ ਤਲਾਕ ਦੀ ਪੁਸ਼ਟੀ ਕੀਤੀ ਅਗਲੀ ਖ਼ਬਰ ਵੈਨੇਜ਼ੁਏਲਾ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 1,430 ਹੋ ਗਈ, 3,200 ਲੋਕ ਜ਼ਖਮੀ ਅਤੇ 3,100 ਬੇਘਰ ਹੋ ਗਏ
Ad Position 24