16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਫੀਫਾ ਵਿਸ਼ਵ ਕੱਪ 2026 - ਅਰਜਨਟੀਨਾ ਨੇ 3-1 ਨਾਲ ਹਰਾਇਆ ਜਾਰਡਨ ਨੂੰ

ਆਰਲਿੰਗਟਨ, 28 ਜੂਨ - ਫੀਫਾ ਵਿਸ਼ਵ ਕੱਪ 2026 ਦੇ ਗਰੁੱਪ ਜੇ ਦੇ ਗਰੁੱਪ ਮੁਕਾਬਲੇ ਵਿਚ ਅਰਜਨਟੀਨਾ ਨੇ ਜਾਰਡਨ ਨੂੰ 3-1 ਨਾਲ ਹਰਾ ਦਿੱਤਾ । ਆਰਲਿੰਗਟਨ ਵਿਖੇ ਹੋਏ ਇਸ ਮੁਕਾਬਲੇ ਵਿਚ ਅਰਜਨਟੀਨਾ...

Ad Position 21
repet_subhas-goyals [Copy P29]
ਅਜੀਤ ਡੈਸਕ 28-06-2026

ਆਰਲਿੰਗਟਨ, 28 ਜੂਨ - ਫੀਫਾ ਵਿਸ਼ਵ ਕੱਪ 2026 ਦੇ ਗਰੁੱਪ ਜੇ ਦੇ ਗਰੁੱਪ ਮੁਕਾਬਲੇ ਵਿਚ ਅਰਜਨਟੀਨਾ ਨੇ ਜਾਰਡਨ ਨੂੰ 3-1 ਨਾਲ ਹਰਾ ਦਿੱਤਾ । ਆਰਲਿੰਗਟਨ ਵਿਖੇ ਹੋਏ ਇਸ ਮੁਕਾਬਲੇ ਵਿਚ ਅਰਜਨਟੀਨਾ ਵਲੋਂ ਜਿਓਵਾਨੀ ਲੋ ਸੇਲਸੋ ਨੇ ਮੈਚ ਦੇ 19ਵੇਂ ਮਿੰਟ ਵਿਚ ਗੋਲ ਕਰ ਕੇ ਟੀਮ ਨੂੰ ਲੀਡ ਦਿਵਾਈ। ਇਸ ਤੋਂ ਬਾਅਦ ਲੌਟਾਰੋ ਮਾਰਟੀਨੇਜ਼ ਨੇ ਮੈਚ ਦੇ 31ਵੇਂ ਮਿੰਟ ਵਿਚ ਗੋਲ ਕਰ ਕੇ ਅਰਜਨਟੀਨਾ ਨੂੰ 2-0 ਨਾਲ ਅੱਗੇ ਕਰ ਦਿੱਤਾ। ਮੈਚ ਦੇ 55ਵੇਂ ਮਿੰਟ ਵਿਚ ਜਾਰਡਨ ਦੇ ਮੂਸਾ ਅਲ-ਤਮਾਰੀ ਨੇ ਗੋਲ ਕਰ ਕੇ ਸਕੋਰ 2-1 ਕਰ ਦਿੱਤਾ। ਮੈਚ ਦੇ 80ਵੇਂ ਮਿੰਟ ਵਿਚ ਅਰਜਨਟੀਨਾ ਦੇ ਸਟਾਰ ਖਿਡਾਰੀ ਲਿਓਨਲ ਮੈਸੀ ਨੇ ਗੋਲ ਕਰ ਕੇ ਟੀਮ ਨੂੰ 3-1 ਨਾਲ ਲੀਡ ਦਿਵਾ ਦਿੱਤੀ, ਜੋ ਕਿ ਅੰਤ ਤੱਕ ਕਾਇਮ ਰਹੀ।

Ad Position 22
No active advertisement
ਪਿਛਲੀ ਖ਼ਬਰ ਸੜਕੀ ਹਾਦਸੇ ਦੌਰਾਨ ਤਿੰਨ ਨੌਜਵਾਨਾਂ ਦੀ ਮੌਤ ਅਗਲੀ ਖ਼ਬਰ ਛਿੰਝ ਮੇਲੇ ਦੌਰਾਨ ਦੋ ਨਾਮੀ ਪਹਿਲਵਾਨ ਤੇ ਉਨ੍ਹਾਂ ਦੇ ਸਮਰਥਕ ਆਪਸ ਵਿਚ ਭਿੜੇ
Ad Position 24