12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਆਉਣ ਵਾਲੇ ਸਮੇਂ ਵਿਚ ਭਲੂਰ ਦੇ ਹਰ ਇਕ ਖੇਤ ਨੂੰ ਨਹਿਰੀ ਮੋਘਾ ਲੱਗੇਗਾ - ਮੁੱਖ ਮੰਤਰੀ ਭਗਵੰਤ ਮਾਨ

ਚੰਡੀਗੜ੍ਹ, 29 ਜੂਨ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ, ਲੋਕ ਮਿਲਣੀ ਦੌਰਾਨ ਭਲੂਰ ਪਹੁੰਚੇ ਲੋਕਾਂ ਦਾ ਦਿਲੋਂ ਧੰਨਵਾਦ... ਗਰਮੀ ਦੇ ਬਾਵਜੂਦ ਤੁਹਾਡਾ ਚੱਲਿਆ ਇਕ-ਇਕ ਕਦਮ...

Ad Position 21
repet_subhas-goyals [Copy P29]
ਅਜੀਤ ਡੈਸਕ 29-06-2026

ਚੰਡੀਗੜ੍ਹ, 29 ਜੂਨ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ, ਲੋਕ ਮਿਲਣੀ ਦੌਰਾਨ ਭਲੂਰ ਪਹੁੰਚੇ ਲੋਕਾਂ ਦਾ ਦਿਲੋਂ ਧੰਨਵਾਦ... ਗਰਮੀ ਦੇ ਬਾਵਜੂਦ ਤੁਹਾਡਾ ਚੱਲਿਆ ਇਕ-ਇਕ ਕਦਮ ਸਿਰ ਮੱਥੇ...ਪਿੰਡ ਦੇ ਵਿਕਾਸ ਲਈ ਅੱਜ 51 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਹੈ... ਅੱਜ 90% ਘਰਾਂ ਦੇ ਬਿਜਲੀ ਬਿੱਲ ਜ਼ੀਰੋ ਹਨ, ਮੁਫ਼ਤ ਇਲਾਜ ਤੇ ਸਿੱਖਿਆ 'ਚ ਪੰਜਾਬ ਨੰਬਰ ਵਨ ਬਣਿਆ ਹੈ...ਕਿਸਾਨਾਂ ਲਈ 80% ਨਹਿਰੀ ਪਾਣੀ ਪੁੱਜਦਾ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿਚ ਭਲੂਰ ਦੇ ਹਰ ਇਕ ਖੇਤ ਨੂੰ ਨਹਿਰੀ ਮੋਘਾ ਲੱਗੇਗਾ...ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ... ਤੁਹਾਡਾ ਇਹ ਇਕੱਠ ਅਤੇ ਪਿਆਰ ਦੱਸਦਾ ਹੈ ਕਿ ਤੁਸੀਂ ਆਉਣ ਵਾਲੇ ਸਮੇਂ ਵਿਚ ਰਵਾਇਤੀ ਲੀਡਰਾਂ ਦੀ ਪੱਕੇ ਤੌਰ 'ਤੇ ਛੁੱਟੀ ਕਰਨ ਲਈ ਤਿਆਰ ਬੈਠੇ ਹੋ...ਆਓ, ਸਾਰੇ ਇੱਕਜੁੱਟ ਹੋ ਕੇ ਪੰਜਾਬ ਨੂੰ ਹੋਰ ਖ਼ੁਸ਼ਹਾਲ ਬਣਾਈਏ ਅਤੇ ਤਰੱਕੀ ਦੀਆਂ ਨਵੀਆਂ ਸਿਖ਼ਰਾਂ 'ਤੇ ਲੈ ਜਾਈਏ...।

Ad Position 22
No active advertisement
ਪਿਛਲੀ ਖ਼ਬਰ ਸ਼ੁਭਮ ਦੇਵਗਨ ਰਸਮੀ ਤੌਰ 'ਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨਿਯੁਕਤ, ਅਧਿਕਾਰਤ ਪੱਤਰ ਜਾਰੀ ਅਗਲੀ ਖ਼ਬਰ ਵ੍ਹਾਈਟ ਟਾਈਗਰ ਆਰਮਰਡ ਡਿਵੀਜ਼ਨ ਦੇ ਜੀਓਸੀ, ਮੇਜਰ ਜਨਰਲ ਮਨਦੀਪ ਸਿੰਘ ਨੂੰ ਮਿਲਿਆ ਅਤਿ ਵਿਸ਼ਿਸ਼ਟ ਸੇਵਾ ਮੈਡਲ
Ad Position 24