13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਈਰਾਨ ਇਕ ਹਿੰਸਕ ਅਤੇ ਹਮਲਾਵਰ ਸ਼ਾਸਨ, ਭਾਰਤ ਵੀ ਰਹੇ ਚੌਕਸ - ਇਜ਼ਰਾਈਲ ਦੀ ਉਪ ਵਿਦੇਸ਼ ਮੰਤਰੀ

ਤੇਲ ਅਵੀਵ (ਇਜ਼ਰਾਈਲ), 1 ਜੁਲਾਈ - ਲਿਬਨਾਨ ਨੀਤੀ ਨੂੰ ਲੈ ਕੇ ਇਜ਼ਰਾਈਲ ਅਤੇ ਸੰਯੁਕਤ ਰਾਜ ਅਮਰੀਕਾ ਵਿਚਕਾਰ ਮਤਭੇਦਾਂ 'ਤੇ, ਇਜ਼ਰਾਈਲ ਦੀ ਉਪ ਵਿਦੇਸ਼ ਮੰਤਰੀ ਸ਼ੈਰੇਨ ਹਾਸਕੇਲ ਨੇ ਕਿਹਾ, "ਦੋਸਤਾਂ ਵਿਚ...

Ad Position 21
No active advertisement
ਅਜੀਤ ਡੈਸਕ 01-07-2026

ਤੇਲ ਅਵੀਵ (ਇਜ਼ਰਾਈਲ), 1 ਜੁਲਾਈ - ਲਿਬਨਾਨ ਨੀਤੀ ਨੂੰ ਲੈ ਕੇ ਇਜ਼ਰਾਈਲ ਅਤੇ ਸੰਯੁਕਤ ਰਾਜ ਅਮਰੀਕਾ ਵਿਚਕਾਰ ਮਤਭੇਦਾਂ 'ਤੇ, ਇਜ਼ਰਾਈਲ ਦੀ ਉਪ ਵਿਦੇਸ਼ ਮੰਤਰੀ ਸ਼ੈਰੇਨ ਹਾਸਕੇਲ ਨੇ ਕਿਹਾ, "ਦੋਸਤਾਂ ਵਿਚ ਵੀ ਮਤਭੇਦ ਸਨ...ਪ੍ਰਧਾਨ ਮੰਤਰੀ ਨੇਤਨਯਾਹੂ ਇਜ਼ਰਾਈਲ ਦੇ ਹਿੱਤਾਂ ਦਾ ਧਿਆਨ ਰੱਖ ਰਹੇ ਹਨ, ਜਿਵੇਂ ਕਿ ਰਾਸ਼ਟਰਪਤੀ ਟਰੰਪ ਆਪਣੇ ਦੇਸ਼ ਦੇ ਹਿੱਤਾਂ ਦਾ ਧਿਆਨ ਰੱਖ ਰਹੇ ਹਨ। ਸਾਡੇ ਟੀਚੇ ਇਕੋ ਜਿਹੇ ਹਨ - ਅਸੀਂ ਜਾਣਦੇ ਹਾਂ ਕਿ ਆਜ਼ਾਦੀ, ਅਧਿਕਾਰਾਂ ਅਤੇ ਲੋਕਤੰਤਰ ਦਾ ਅਸਲ ਦੁਸ਼ਮਣ ਕੌਣ ਹੈ - ਇਹ ਕੱਟੜਪੰਥੀ ਇਸਲਾਮਵਾਦ ਹੈ।
ਅਮਰੀਕਾ-ਈਰਾਨ ਵਿਚਕਾਰ ਚੱਲ ਰਹੀ ਗੱਲਬਾਤ ਬਾਰੇ ਉਨ੍ਹਾਂਕਿਹਾ, "ਮੈਨੂੰ ਜੋ ਦਿਖਾਈ ਦੇ ਰਿਹਾ ਹੈ ਉਸ ਤੋਂ ਮੈਨੂੰ ਬਹੁਤੀ ਉਮੀਦ ਨਹੀਂ ਹੈ... ਈਰਾਨ ਇਕ ਹਿੰਸਕ ਅਤੇ ਹਮਲਾਵਰ ਸ਼ਾਸਨ ਹੈ। ਭਾਰਤ ਨੂੰ ਵੀ ਚੌਕਸ ਰਹਿਣਾ ਚਾਹੀਦਾ ਹੈ,"।

Ad Position 22
No active advertisement
ਪਿਛਲੀ ਖ਼ਬਰ ਭਾਰਤ ਅਤੇ ਪਾਕਿਸਤਾਨ ਵਲੋਂ ਇਕ ਦੂਜੇ ਦੀ ਹਿਰਾਸਤ ਵਿਚ ਸਿਵਲ ਕੈਦੀਆਂ ਅਤੇ ਮਛੇਰਿਆਂ ਦੀਆਂ ਸੂਚੀਆਂ ਦਾ ਆਦਾਨ-ਪ੍ਰਦਾਨ ਅਗਲੀ ਖ਼ਬਰ ਨਕਲੀ ਦਵਾਈ ਰੈਕੇਟ ਰਿਸ਼ਵਤ ਮਾਮਲੇ ਵਿਚ ਆਈਪੀਐਸ ਅਧਿਕਾਰੀ ਦੀਪਕ ਗਹਿਲਾਵਤ ਇਕ ਦਿਨ ਦੀ ਸੀਬੀਆਈ ਹਿਰਾਸਤ ਵਿਚ
Ad Position 24