04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

10 ਸਾਲ ਦਾ ਬੱਚਾ ਨਹਿਰ ਵਿੱਚ ਡੁੱਬਿਆ,ਭਾਲ ਜਾਰੀ

ਲਹਿਰਾਗਾਗਾ, 2 ਜੁਲਾਈ (ਅਸ਼ੋਕ ਗਰਗ)- ਘੱਗਰ ਬਰਾਂਚ ਨਹਿਰ ਦੇ ਨਾਲ ਬਣੀ ਨਦਾਮਪੁਰ ਸੜਕ ਉੱਪਰ ਕਾਰ ਚਾਲਕ ਵਲੋਂ ਮੋਟਰਸਾਈਕਲ ਨੂੰ ਫੇਟ ਮਾਰਨ ਨਾਲ ਦੇਰ ਸ਼ਾਮ ਵਾਪਰੇ ਹਾਦਸੇ ਵਿਚ....

Ad Position 21
repet_subhas-goyals [Copy P29]
ਅਜੀਤ ਡੈਸਕ 02-07-2026

ਲਹਿਰਾਗਾਗਾ, 2 ਜੁਲਾਈ (ਅਸ਼ੋਕ ਗਰਗ)- ਘੱਗਰ ਬਰਾਂਚ ਨਹਿਰ ਦੇ ਨਾਲ ਬਣੀ ਨਦਾਮਪੁਰ ਸੜਕ ਉੱਪਰ ਕਾਰ ਚਾਲਕ ਵਲੋਂ ਮੋਟਰਸਾਈਕਲ ਨੂੰ ਫੇਟ ਮਾਰਨ ਨਾਲ ਦੇਰ ਸ਼ਾਮ ਵਾਪਰੇ ਹਾਦਸੇ ਵਿਚ 10 ਸਾਲਾਂ ਬੱਚੇ ਦੀ ਨਹਿਰ ਵਿਚ ਡੁੱਬ ਜਾਣ ਦੀ ਖ਼ਬਰ ਮਿਲੀ ਹੈ। ਕਰੀਬ 15 ਘੰਟਿਆਂ ਤੋਂ ਬੱਚੇ ਦੀ ਭਾਲ ਜਾਰੀ ਹੈ। ਦੱਸਿਆ ਜਾਂਦਾ ਹੈ ਕਿ ਏਕਮ ਸਿੰਘ ( 10 ਸਾਲ) ਪੁੱਤਰ ਹਰਨੈਬ ਸਿੰਘ ਵਾਸੀ ਨੰਗਲਾ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਪੁਲਿਸ ਥਾਣਾ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਪੁਲਿਸ ਨੇ ਅਣ-ਪਛਾਤੇ ਕਾਰ ਚਾਲਕ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।

Ad Position 22
No active advertisement
ਪਿਛਲੀ ਖ਼ਬਰ ਮੀਂਹ ਨੇ ਪਾਣੀ ਦੇ ਨਿਕਾਸੀ ਪ੍ਰਬੰਧਾਂ ਦੇ ਖੋਲ੍ਹੀ ਪੋਲ ਅਗਲੀ ਖ਼ਬਰ ਜਲਾਲਾਬਾਦ ਦੇ ਦਸਮੇਸ਼ ਨਗਰੀ ਵਿਚ ਰਾਤ 12 ਵਜੇ ਤੋਂ ਬਿਜਲੀ ਗੁੱਲ
Ad Position 24