01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਪੱਛਮੀ ਏਸ਼ੀਆ ਸੰਕਟ ਦੌਰਾਨ ਤੇਲ ਕੰਪਨੀਆਂ ਨੂੰ ਅਪ੍ਰੈਲ-ਜੂਨ ਦਰਮਿਆਨ 75,000 ਕਰੋੜ ਦਾ ਹੋਇਆ ਨੁਕਸਾਨ - ਹਰਦੀਪ ਪੁਰੀ

ਨਵੀਂ ਦਿੱਲੀ, 2 ਜੁਲਾਈ - ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਅਪ੍ਰੈਲ-ਜੂਨ 2026 ਦੀ ਮਿਆਦ ਵਿਚ ਪੈਟਰੋਲ, ਡੀਜ਼ਲ ਅਤੇ ਤਰਲ ਪੈਟਰੋਲੀਅਮ ਗੈਸ ਨੂੰ ਲਾਗਤ ਤੋਂ ਘੱਟ ਵੇਚਣ ਕਾਰਨ 30 ਜੂਨ...

Ad Position 21
repet_subhas-goyals [Copy P29]
ਅਜੀਤ ਡੈਸਕ 02-07-2026

ਨਵੀਂ ਦਿੱਲੀ, 2 ਜੁਲਾਈ - ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਅਪ੍ਰੈਲ-ਜੂਨ 2026 ਦੀ ਮਿਆਦ ਵਿਚ ਪੈਟਰੋਲ, ਡੀਜ਼ਲ ਅਤੇ ਤਰਲ ਪੈਟਰੋਲੀਅਮ ਗੈਸ ਨੂੰ ਲਾਗਤ ਤੋਂ ਘੱਟ ਵੇਚਣ ਕਾਰਨ 30 ਜੂਨ ਤੱਕ ਕੁੱਲ 74,781 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਕਿਉਂਕਿ ਇਸ ਸਮੇਂ ਦੌਰਾਨ ਕੱਚੇ ਤੇਲ ਦੀਆਂ ਵਿਸ਼ਵਵਿਆਪੀ ਕੀਮਤਾਂ ਵਿਚ ਵਾਧਾ ਹੋਇਆ ਹੈ ਜਿਸ ਕਾਰਨ ਇਨਪੁਟ ਲਾਗਤਾਂ ਵਧੀਆਂ ਹਨ।

Ad Position 22
No active advertisement
ਪਿਛਲੀ ਖ਼ਬਰ ਨਕਲੀ ਦਵਾਈ ਰੈਕੇਟ ਰਿਸ਼ਵਤ ਮਾਮਲੇ ਵਿਚ ਆਈ.ਪੀ.ਐਸ. ਦੀਪਕ ਗਹਿਲਾਵਤ 16 ਜੁਲਾਈ ਤੱਕ ਨਿਆਂਇਕ ਹਿਰਾਸਤ ਵਿਚ ਅਗਲੀ ਖ਼ਬਰ ਸਰਹੱਦ ਪਾਰ ਅੱਤਵਾਦੀ-ਅਪਰਾਧ ਸਿੰਡੀਕੇਟ ਦੇ ਰਾਡਾਰ 'ਤੇ ਹਨ, ਰਾਸ਼ਟਰੀ ਰਾਜਧਾਨੀ ਵਿਚ ਧਾਰਮਿਕ ਸਥਾਨ ਅਤੇ ਪੁਲਿਸ ਅਦਾਰੇ -...
Ad Position 24