23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸੁਤੰਰਤਾ ਸੰਗਰਾਮੀ ਯੋਧੇ ਬਾਬਾ ਮਹਾਰਾਜ ਸਿੰਘ ਦੇ 170ਵੇਂ ਸ਼ਹੀਦੀ ਦਿਹਾੜੇ 'ਤੇ ਸਪੀਕਰ ਸੰਧਵਾਂ ਪਹੁੰਚੇ

ਮਲੌਦ (ਖੰਨਾ), 5 ਜੁਲਾਈ (ਨਿਜ਼ਾਮਪੁਰ, ਚਾਪੜਾ, ਸਹਾਰਨ ਮਾਜਰਾ)- ਸੁਤੰਰਤਾ ਸੰਗਰਾਮੀ ਯੋਧੇ ਬਾਬਾ ਮਹਾਰਾਜ ਸਿੰਘ...

Ad Position 21
No active advertisement
ਅਜੀਤ ਡੈਸਕ 05-07-2026

ਮਲੌਦ (ਖੰਨਾ), 5 ਜੁਲਾਈ (ਨਿਜ਼ਾਮਪੁਰ, ਚਾਪੜਾ, ਸਹਾਰਨ ਮਾਜਰਾ)- ਸੁਤੰਰਤਾ ਸੰਗਰਾਮੀ ਯੋਧੇ ਬਾਬਾ ਮਹਾਰਾਜ ਸਿੰਘ ਦੇ 170 ਵੇਂ ਸ਼ਹੀਦੀ ਦਿਹਾੜੇ 'ਤੇ ਪਿੰਡ ਰੱਬੋਂ ਉੱਚੀ ਵਿਖੇ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਪਹੁੰਚੇ।

ਇਸ ਮੌਕੇ ਹਲਕਾ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਵੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਹੁਸ਼ਿਆਰਪੁਰ ਨਗਰ ਨਿਗਮ ਚੋਣਾਂ ਵਿਚ ਦੁਪਹਿਰ 2 ਵਜੇ ਤੱਕ 43.71 ਵੋਟਿੰਗ ਹੋਈ ਅਗਲੀ ਖ਼ਬਰ ਪ੍ਰੈੱਸ ਵਾਰਤਾ ਦੌਰਾਨ ਬਲਤੇਜ ਪੰਨੂ ਕਾਂਗਰਸ ਪਾਰਟੀ 'ਤੇ ਕੱਸੇ ਤਨਜ਼
Ad Position 24