22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਖਰੜ ਦੀ ਐਨ.ਆਰ.ਆਈ. ਕਲੋਨੀ ਵਿਚ 40-50 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਸਮੇਤ ਨਗਦੀ ਚੋਰੀ

ਖਰੜ, 5 ਜੁਲਾਈ (ਤਰਸੇਮ ਸਿੰਘ ਜੰਡਪੁਰੀ)- ਖਰੜ ਰੰਧਾਵਾ ਰੋਡ ਤੇ ਸਥਿਤ ਐਨਆਰਆਈ ਕਲੋਨੀ...

Ad Position 21
No active advertisement
ਅਜੀਤ ਡੈਸਕ 05-07-2026

ਖਰੜ, 5 ਜੁਲਾਈ (ਤਰਸੇਮ ਸਿੰਘ ਜੰਡਪੁਰੀ)- ਖਰੜ ਰੰਧਾਵਾ ਰੋਡ ਤੇ ਸਥਿਤ ਐਨਆਰਆਈ ਕਲੋਨੀ ਦੀ ਇੱਕ ਕੋਠੀ ਵਿਚ ਚੋਰਾਂ ਨੇ 40 50 ਲੱਖ ਰੁਪਏ ਸੋਨੇ ਦੇ ਗਹਿਣੇ ਅਤੇ 70 80 ਹਜਾਰ ਰੁਪਏ ਨਗਦੀ ਚੋਰੀ ਕਰ ਲਏ ਗਏ ਹਨ।

ਘਰ ਦੀ ਮਾਲਕ ਆਸ਼ਾ ਪਾਵਲਾ ਨੇ ਦੱਸਿਆ ਕਿ ਇਹ ਚੋਰੀ ਉਦੋਂ ਹੋਈ ਹੈ ਜਦੋਂ ਆਪਣੇ ਘਰ ਨੂੰ ਤਾਲਾ ਲਗਾ ਕੇ ਆਪਣੇ ਰਿਸ਼ਤੇਦਾਰ ਵਿਚ ਗਏ ਹੋਏ ਸਨ ਇਸ ਸਬੰਧੀ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ

Ad Position 22
No active advertisement
ਪਿਛਲੀ ਖ਼ਬਰ ਹੁਸ਼ਿਆਰਪੁਰ ਨਗਰ ਕੌਂਸਲ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਅਗਲੀ ਖ਼ਬਰ ਜਲਾਲਾਬਾਦ ਨਗਰ ਕੌਂਸਲ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਕੀਤੀ ਜਿੱਤ ਪ੍ਰਾਪਤ
Ad Position 24