13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਮਹਾਰਾਸ਼ਟਰ - ਐਨਡੀਆਰਐਫ ਨੇ ਢਹਿ-ਢੇਰੀ ਹੋਈ ਇਮਾਰਤ ਚੋਂ 6 ਲੋਕਾਂ ਨੂੰ ਬਚਾਇਆ

ਪੁਣੇ (ਮਹਾਰਾਸ਼ਟਰ), 8 ਜੁਲਾਈ - ਐਨਡੀਆਰਐਫ ਨੇ ਕਿਹਾ ਕਿ ਉਸਨੇ ਪਿੰਪਰੀ ਚਿੰਚਵਾੜ ਦੇ ਮੋਸ਼ੀ ਖੇਤਰ ਵਿਚ ਢਹਿ-ਢੇਰੀ ਹੋਈ ਇਮਾਰਤ ਵਿਚੋਂ ਛੇ ਲੋਕਾਂ ਨੂੰ ਬਚਾਇਆ ਹੈ, ਜਿੱਥੇ ਭਾਰੀ ਬਾਰਿਸ਼ ਕਾਰਨ ਇਕ ਕੂੜੇ ਦਾ...

Ad Position 21
No active advertisement
ਅਜੀਤ ਡੈਸਕ 08-07-2026

ਪੁਣੇ (ਮਹਾਰਾਸ਼ਟਰ), 8 ਜੁਲਾਈ - ਐਨਡੀਆਰਐਫ ਨੇ ਕਿਹਾ ਕਿ ਉਸਨੇ ਪਿੰਪਰੀ ਚਿੰਚਵਾੜ ਦੇ ਮੋਸ਼ੀ ਖੇਤਰ ਵਿਚ ਢਹਿ-ਢੇਰੀ ਹੋਈ ਇਮਾਰਤ ਵਿਚੋਂ ਛੇ ਲੋਕਾਂ ਨੂੰ ਬਚਾਇਆ ਹੈ, ਜਿੱਥੇ ਭਾਰੀ ਬਾਰਿਸ਼ ਕਾਰਨ ਇਕ ਕੂੜੇ ਦਾ ਢੇਰ ਤਿੰਨ ਮੰਜ਼ਿਲਾ ਇਮਾਰਤ ਉੱਤੇ ਡਿੱਗ ਗਿਆ ਸੀ।
ਬਚਾਅ ਕਾਰਜ ਜਾਰੀ ਹਨ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਮਾਰਤ ਢਹਿਣ ਬਾਰੇ ਪੁਲਿਸ ਕਮਿਸ਼ਨਰ ਤੋਂ ਵੇਰਵੇ ਮੰਗੇ ਹਨ।
ਪਿੰਪਰੀ ਚਿੰਚਵਾੜ ਨਗਰ ਨਿਗਮ ਕਮਿਸ਼ਨਰ, ਵਿਜੇ ਸੂਰਿਆਵੰਸ਼ੀ ਨੇ ਕਿਹਾ ਕਿ ਮੋਸ਼ੀ ਵਿਚ ਨਗਰ ਨਿਗਮ ਦੇ ਕੂੜੇ-ਤੋਂ-ਊਰਜਾ ਪਲਾਂਟ ਵਿਚ ਕੂੜੇ ਦਾ ਇੱਕ ਵੱਡਾ ਢੇਰ ਸੀ, ਜਿਸਨੂੰ ਐਸਐਲਐਫ (ਸੈਨੇਟਰੀ ਲੈਂਡਫਿਲ) ਕਿਹਾ ਜਾਂਦਾ ਹੈ, ਜੋ ਪਲਾਂਟ ਦੀ ਤਿੰਨ ਮੰਜ਼ਿਲਾ ਪ੍ਰਬੰਧਕੀ ਇਮਾਰਤ ਤੋਂ ਲਗਭਗ 30 ਮੀਟਰ ਦੀ ਦੂਰੀ 'ਤੇ ਸਥਿਤ ਹੈ।

Ad Position 22
No active advertisement
ਪਿਛਲੀ ਖ਼ਬਰ ਰਾਜ ਸਭਾ ਮੈਂਬਰ ਵਜੋਂ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਚਾਰ ਸਾਲ ਪੂਰੇ ਅਗਲੀ ਖ਼ਬਰ ਈ.ਡੀ. ਨੇ ਤ੍ਰਿਣਮੂਲ ਕਾਂਗਰਸ ਦੇ 3 ਐੱਚ.ਡੀ.ਐੱਫ.ਸੀ. ਬੈਂਕ ਖਾਤਿਆਂ 'ਚ ਪਏ 440.42 ਕਰੋੜ ਰੁਪਏ ਕੀਤੇ ਜ਼ਬਤ
Ad Position 24