02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਟਰਾਂਸਫਾਰਮਰ ਨਾ ਬਦਲਣ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਸੜਕ ਤੇ ਲਾਇਆ ਧਰਨਾ

ਮਮਦੋਟ/ਫਿਰੋਜ਼ਪੁਰ, 16 ਜੁਲਾਈ (ਸੁਖਦੇਵ ਸਿੰਘ ਸੰਗਮ)- ਫਿਰੋਜ਼ਪੁਰ ਫਾਜ਼ਿਲਕਾ ਮੁੱਖ ਸੜਕ ਤੇ ਪਿੰਡ ਅਲਫੂ ਕੇ...

Ad Position 21
No active advertisement
ਅਜੀਤ ਡੈਸਕ 16-07-2026

ਮਮਦੋਟ/ਫਿਰੋਜ਼ਪੁਰ, 16 ਜੁਲਾਈ (ਸੁਖਦੇਵ ਸਿੰਘ ਸੰਗਮ)- ਫਿਰੋਜ਼ਪੁਰ ਫਾਜ਼ਿਲਕਾ ਮੁੱਖ ਸੜਕ ਤੇ ਪਿੰਡ ਅਲਫੂ ਕੇ ਵਿਖੇ ਸਥਾਨਕ ਕਲੋਨੀ ਵਾਸੀਆਂ ਵਲੋਂ ਬਿਜਲੀ ਸਪਲਾਈ ਦੀ ਮਾੜੀ ਵਿਵਸਥਾ ਨੂੰ ਲੈ ਕੇ ਸੜਕ ਜਾਮ ਕਰਕੇ ਧਰਨਾ ਦਿੱਤਾ ਜਾ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਚਾਰ ਦਿਨਾਂ ਤੋਂ ਕਲੋਨੀ ਦਾ ਘਰੇਲੂ ਸਪਲਾਈ ਵਾਲਾ ਬਿਜਲੀ ਟਰਾਂਸਫਰ ਖ਼ਰਾਬ ਹੈ ਪਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਵਲੋਂ ਕੋਈ ਸਹਿਯੋਗ ਨਹੀਂ ਕੀਤਾ ਜਾ ਰਿਹਾ।

ਪਿੰਡ ਵਾਸੀਆਂ ਮੁਤਾਬਕ ਉਹ ਲੋਕ ਪੀਣ ਵਾਲੇ ਪਾਣੀਂ ਤੋਂ ਵੀ ਔਖੇ ਹੋ ਚੁੱਕੇ ਹਨ ਤੇ ਪਾਣੀਂ ਦੀ ਕਮੀ ਕਾਰਨ ਪਸ਼ੂ ਮਰਨ ਲੱਗੇ ਹਨ।

Ad Position 22
No active advertisement
ਪਿਛਲੀ ਖ਼ਬਰ ਸਤਲੁਜ ਦਰਿਆ ਦਾ ਪੁਲ ਭਾਰੀ ਵਾਹਨਾਂ ਲਈ ਠੱਪ ਅਗਲੀ ਖ਼ਬਰ ਚੋਹਲਾ ਸਾਹਿਬ ਦੇ ਨੇੜਲੇ ਪਿੰਡ ਰਾਣੀਵਲਾਹ ’ਚ ਦੋ ਮਾਸੂਮ ਬੱਚਿਆਂ ਦੀ ਮੌਤ, ਇਲਾਕੇ ’ਚ ਸੋਗ ਦੀ ਲਹਿਰ
Ad Position 24