29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

28,479 ਡਾਲਰ ’ਚ ਵਿਕੀ ਫਾਈਨਲ ਦੀ ਟਿਕਟ

ਨਿਊਯਾਰਕ, 17 ਜੁਲਾਈ (ਇੰਟ.)-ਅਰਜਨਟੀਨਾ ਤੇ ਸਪੇਨ ਵਿਚਾਲੇ ਮੁਕਾਬਲਾ ਸਭ ਤੋਂ ਮਹਿੰਗਾ ਅਮਰੀਕੀ ਖੇਡ ਸਮਾਗਮ ਬਣ ਚੁੱਕਾ ਹੈ। ਟਿਕਟ ਬਾਜ਼ਾਰ ਟਿੱਕਪਿਕ ’ਤੇ ਇਸ ਦੀਆਂ ਸੈਕਸ਼ਨ 115A, ਕਤਾਰ 21 ’ਚ 2 ਟਿਕਟਾਂ ਦੀ ਕੀਮਤ 56,958 ਡਾਲਰ (28,479 ਡਾਲਰ ਪ੍ਰਤੀ ...

Ad Position 21
No active advertisement
ਅਜੀਤ ਡੈਸਕ 18-07-2026

ਨਿਊਯਾਰਕ, 17 ਜੁਲਾਈ (ਇੰਟ.)-ਅਰਜਨਟੀਨਾ ਤੇ ਸਪੇਨ ਵਿਚਾਲੇ ਮੁਕਾਬਲਾ ਸਭ ਤੋਂ ਮਹਿੰਗਾ ਅਮਰੀਕੀ ਖੇਡ ਸਮਾਗਮ ਬਣ ਚੁੱਕਾ ਹੈ। ਟਿਕਟ ਬਾਜ਼ਾਰ ਟਿੱਕਪਿਕ ’ਤੇ ਇਸ ਦੀਆਂ ਸੈਕਸ਼ਨ 115A, ਕਤਾਰ 21 ’ਚ 2 ਟਿਕਟਾਂ ਦੀ ਕੀਮਤ 56,958 ਡਾਲਰ (28,479 ਡਾਲਰ ਪ੍ਰਤੀ ਟਿਕਟ) ਰਹੀ। ਇਸ ਲਈ, 5 ਹਫ਼ਤਿਆਂ ਦੇ ਡਰਾਮੇ, ਰਿਕਾਰਡ ਭੀੜ, ਜਸ਼ਨ ਤੇ ਕੁਝ ਵਿਵਾਦਾਂ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਇਕ ਰੋਮਾਂਚਕ ਫਾਈਨਲ ਦੇਖਣ ਨੂੰ ਮਿਲੇਗਾ। ਅਰਜਨਟੀਨਾ ਤੇ ਸਪੇਨ ਦੇ ਵਿਚਾਲੇ ਹੋਣ ਵਾਲੇ ਇਸ ਮੁਕਾਬਲੇ ਦੀ ਇਕ ਟਿਕਟ ਦੀ ਕੀਮਤ ਔਸਤ 11,327 ਡਾਲਰ ਹੈ। ਬੁੱਧਵਾਰ ਤੱਕ ਉਪਲਬਧ ਸਭ ਤੋਂ ਸਸਤਾ ਟਿਕਟ 7,451 ਡਾਲਰ ’ ਰਿਹਾ।

Ad Position 22
No active advertisement
ਪਿਛਲੀ ਖ਼ਬਰ ⭐️ਮਾਣਕ ਮੋਤੀ ⭐️ ਅਗਲੀ ਖ਼ਬਰ ਫਾਈਨਲ ਲਈ ਮੈਚ ਰੈਫਰੀ ਦਾ ਐਲਾਨ
Ad Position 24