25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਰਾਸ਼ਟਰਪਤੀ ਦਰੋਪਦੀ ਮੁਰਮੂ ਤਿੰਨ ਦੇਸ਼ਾਂ ਦੇ ਦੌਰੇ ਲਈ ਰਵਾਨਾ

ਨਵੀਂ ਦਿੱਲੀ, 19 ਜੁਲਾਈ - ਰਾਸ਼ਟਰਪਤੀ ਦਰੋਪਦੀ ਮੁਰਮੂ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਲਈਰਵਾਨਾ ਹੋ ਗਏ। ਆਪਣੀ ਫੇਰੀ ਦੇ ਪਹਿਲੇ ਪੜਾਅ ਦੌਰਾਨ, ਰਾਸ਼ਟਰਪਤੀ ਮੁਰਮੂ 20 ਜੁਲਾਈ ਨੂੰ ਮੋਲਡੋਵਾ ਦੀ ਯਾਤਰਾ ਕਰਨਗੇ। ਇਹ ਕਿਸੇ ਭਾਰਤੀ...

Ad Position 21
No active advertisement
ਅਜੀਤ ਡੈਸਕ 19-07-2026

ਨਵੀਂ ਦਿੱਲੀ, 19 ਜੁਲਾਈ - ਰਾਸ਼ਟਰਪਤੀ ਦਰੋਪਦੀ ਮੁਰਮੂ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਲਈਰਵਾਨਾ ਹੋ ਗਏ। ਆਪਣੀ ਫੇਰੀ ਦੇ ਪਹਿਲੇ ਪੜਾਅ ਦੌਰਾਨ, ਰਾਸ਼ਟਰਪਤੀ ਮੁਰਮੂ 20 ਜੁਲਾਈ ਨੂੰ ਮੋਲਡੋਵਾ ਦੀ ਯਾਤਰਾ ਕਰਨਗੇ। ਇਹ ਕਿਸੇ ਭਾਰਤੀ ਰਾਸ਼ਟਰਪਤੀ ਦੁਆਰਾ ਮੋਲਡੋਵਾ ਦਾ ਪਹਿਲਾ ਦੌਰਾ ਹੈ।
ਇਸ ਤੋਂ ਬਾਅਦ ਉਹ 21 ਤੋਂ 22 ਜੁਲਾਈ ਤੱਕ ਉੱਤਰੀ ਮੈਸੇਡੋਨੀਆ ਦਾ ਦੌਰਾ ਕਰਨਗੇ। ਇਹ ਵੀ ਕਿਸੇ ਭਾਰਤੀ ਰਾਸ਼ਟਰਪਤੀ ਦੁਆਰਾ ਉੱਤਰੀ ਮੈਸੇਡੋਨੀਆ ਦਾ ਪਹਿਲਾ ਦੌਰਾਹੋਵੇਗਾ।
ਰਾਸ਼ਟਰਪਤੀ ਮੁਰਮੂ 23 ਤੋਂ 25 ਜੁਲਾਈ ਤੱਕ ਰੋਮਾਨੀਆ ਦੀ ਯਾਤਰਾ ਨਾਲ ਆਪਣੇ ਦੌਰੇ ਦਾ ਅੰਤ ਕਰਨਗੇ। ਇਹ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਦੇ ਅੰਤਰਾਲ ਤੋਂ ਬਾਅਦ ਭਾਰਤ ਦੇ ਰਾਸ਼ਟਰਪਤੀ ਦੁਆਰਾ ਰੋਮਾਨੀਆ ਦਾ ਪਹਿਲਾ ਦੌਰਾ ਹੋਵੇਗਾ।

Ad Position 22
No active advertisement
ਪਿਛਲੀ ਖ਼ਬਰ ਰਾਜਪੁਰਾ ਵਿਖੇ 22 ਜੁਲਾਈ ਨੂੰ ਕੱਢੀ ਜਾ ਰਹੀ ਹੈ ਵਿਸ਼ਾਲ ਜਗਨ ਨਾਥ ਰਥ ਯਾਤਰਾ ਅਗਲੀ ਖ਼ਬਰ ਸੀਆਈਟੀਯੂ ਵਲੋਂ ਵਿਦਿਆਰਥੀਆਂ ਦੇ ਇਨਸਾਫ਼ਪਸੰਦ ਸੰਘਰਸ਼ ਅਤੇ ਸੋਨਮ ਵਾਂਗਚੁਕ ਦੀ ਭੁੱਖ ਹੜਤਾਲ ਨੂੰ ਪੂਰਾ ਸਮਰਥਨ ਦੇਣ ਦਾ ਐ...
Ad Position 24