17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਹੱਕ ਮੰਗਦੇ ਨੌਜਵਾਨ ਵਿਦਿਆਰਥੀ ਹਮਦਰਦੀ ਦੇ ਹੱਕਦਾਰ ਹਨ, ਨਾ ਕਿ ਸੱਟ ਖਾਣ ਦੇ- ਸੋਨਮ ਬਾਜਵਾ

ਦਿੱਲੀ, 21 ਜੁਲਾਈ- ਦਿੱਲੀ ਵਿਖੇ ਸੀ.ਜੇ.ਪੀ. ਦੇ ਪ੍ਰਦਰਸ਼ਨ ਨੂੰ ਲੈ ਕੇ ਵਿਦਿਆਰਥੀਆਂ 'ਤੇ ਹੋਏ...

Ad Position 21
No active advertisement
ਅਜੀਤ ਡੈਸਕ 21-07-2026

ਦਿੱਲੀ, 21 ਜੁਲਾਈ- ਦਿੱਲੀ ਵਿਖੇ ਸੀ.ਜੇ.ਪੀ. ਦੇ ਪ੍ਰਦਰਸ਼ਨ ਨੂੰ ਲੈ ਕੇ ਵਿਦਿਆਰਥੀਆਂ 'ਤੇ ਹੋਏ ਲਾਠੀਚਾਰਜ 'ਤੇ ਸੋਨਮ ਬਾਜਵਾ ਭਾਵੁਕ ਹੋਈ ਹੈ। ਸੋਨਮ ਬਾਜਵਾ ਨੇ ਪੋਸਟ ਕਰਦੇ ਹੋਏ ਕਿਹਾ ਕਿ 'ਹੱਕ ਮੰਗਦੇ ਨੌਜਵਾਨ ਵਿਦਿਆਰਥੀ ਹਮਦਰਦੀ ਦੇ ਹੱਕਦਾਰ ਹਨ, ਨਾ ਕਿ ਸੱਟ ਖਾਣ ਦੇ।

ਸੋਨਮ ਬਾਜਵਾ ਨੇ ਕਿਹਾ ਕਿ ਵੀਡੀਓਜ਼ ਦੇਖ ਕੇ ਸੱਚਮੁੱਚ ਦਿਲ ਟੁੱਟ ਗਿਆ ਹੈ ਅਤੇ ਇਹ ਸਾਡੇ ਦੇਸ਼ ਦੇ ਨੌਜ਼ਵਾਨਾਂ ਦੀ ਆਵਾਜ਼ ਹੈ ਨਾ ਕਿ ਕੋਈ ਖਤਰਾ... ਕਿਹਾ ਕਿ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਸੁਣਿਆ ਜਾਵੇ ਨਾ ਕਿ ਲਾਠੀਆਂ ਨਾਲ ਟੱਕਰ ਦੇਣੀ ਚਾਹੀਦੀ ਹੈ।

Ad Position 22
No active advertisement
ਪਿਛਲੀ ਖ਼ਬਰ ਕੁਰਾਲੀ ਦੇ ਵਾਰਡ ਨੰਬਰ 6 ’ਚ ਕਥਿਤ ਹਵਾਈ ਫਾਇਰਿੰਗ ਅਗਲੀ ਖ਼ਬਰ ਅਬੋਹਰ ਨਗਰ ਨਿਗਮ ’ਤੇ ਭਾਜਪਾ ਦਾ ਕਬਜ਼ਾ, ਪੂਜਾ ਵਧਵਾ ਬਣੇ ਮੇਅਰ
Ad Position 24