16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਵਿਦਿਆਰਥੀਆਂ ਨਾਲ ਤੇ ਸੰਸਦ ’ਚ ਹੋ ਕੁਝ ਹੋ ਰਿਹੈ, ਉਹ ਗੈਰ ਲੋਕਤੰਤਰੀ- ਪ੍ਰਿਅੰਕਾ ਗਾਂਧੀ

ਨਵੀਂ ਦਿੱਲੀ, 22 ਜੁਲਾਈ- ਕਾਂਗਰਸ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਸਾਡੇ ਨਾਲ ਜੋ ਹੋਇਆ ਉਹ ਅਪ੍ਰਸੰਗਿਕ ਹੈ। ਤੁਸੀਂ (ਮੀਡੀਆ) ਮੈਨੂੰ ਦੱਸੋ ਕਿ ਵਿਦਿਆਰਥੀਆਂ...

Ad Position 21
No active advertisement
ਅਜੀਤ ਡੈਸਕ 22-07-2026

ਨਵੀਂ ਦਿੱਲੀ, 22 ਜੁਲਾਈ- ਕਾਂਗਰਸ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਸਾਡੇ ਨਾਲ ਜੋ ਹੋਇਆ ਉਹ ਅਪ੍ਰਸੰਗਿਕ ਹੈ। ਤੁਸੀਂ (ਮੀਡੀਆ) ਮੈਨੂੰ ਦੱਸੋ ਕਿ ਵਿਦਿਆਰਥੀਆਂ ਨਾਲ ਜੋ ਹੋਇਆ ਉਹ ਸਹੀ ਹੈ ਜਾਂ ਗਲਤ? ਵਿਦਿਆਰਥੀਆਂ ਦੀਆਂ ਸੱਚੀਆਂ ਮੰਗਾਂ ਹਨ ਅਤੇ ਉਹ ਆਪਣੇ ਹੱਕ ਮੰਗ ਰਹੇ ਹਨ। ਸਿੱਖਿਆ ਬਜਟ 1.4 ਲੱਖ ਕਰੋੜ ਰੁਪਏ ਦਾ ਹੈ, ਪਰ ਤੁਸੀਂ ਅਡਾਨੀ ਅਤੇ ਅੰਬਾਨੀ ਲਈ 16 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕਰ ਰਹੇ ਹੋ। ਵਿਦਿਆਰਥੀਆਂ ਦਾ ਸੱਚਾ ਸੰਘਰਸ਼ ਹੈ ਅਤੇ ਉਹ ਬਦਲਾਅ ਦੀ ਮੰਗ ਕਰ ਰਹੇ ਹਨ। ਪੇਪਰ ਲੀਕ ਵਾਰ-ਵਾਰ ਹੋ ਰਹੇ ਹਨ... ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਨਾਲ ਕੁਝ ਵੀ ਗੈਰ-ਲੋਕਤੰਤਰੀ ਨਹੀਂ ਹੈ, ਪਰ ਵਿਦਿਆਰਥੀਆਂ ਅਤੇ ਸੰਸਦ ਵਿਚ ਜੋ ਹੋ ਰਿਹਾ ਹੈ, ਉਹ ਗੈਰ-ਲੋਕਤੰਤਰੀ ਹੈ।

Ad Position 22
No active advertisement
ਪਿਛਲੀ ਖ਼ਬਰ ਕੱਲ੍ਹ ਸੁਰੱਖਿਆ ਦੀ ਹੋਈ ਵੱਡੀ ਉਲੰਘਣਾ, ਇਹ ਸਾਰਿਆਂ ਲਈ ਹੈ ਚਿੰਤਾ ਦਾ ਵਿਸ਼ਾ- ਕੰਗਨਾ ਰਣੌਤ ਅਗਲੀ ਖ਼ਬਰ ਜਲੰਧਰ ਵਿਚ ਪੁਲਿਸ ਤੇ ਬਦਮਾਸ਼ ਵਿਚਾਲੇ ਮੁਕਾਬਲਾ, ਫ਼ਰਾਰ ਮੁਲਜ਼ਮ ਗੋਲੀ ਲੱਗਣ ਕਾਰਨ ਜ਼ਖ਼ਮੀ
Ad Position 24