09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਮੈਂ ਅੱਜ ਮੁੜ ਵੇਣੂਗੋਪਾਲ ਜੀ ਨੂੰ ਬੇਨਤੀ ਕੀਤੀ ਹੈ ਕਿ ਨੀਟ ’ਤੇ ਚਰਚਾ ਹੋਣੀ ਚਾਹੀਦੀ ਹੈ- ਕਿਰੇਨ ਰਿਜਿਜੂ

ਨਵੀਂ ਦਿੱਲੀ, 24 ਜੁਲਾਈ- ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜਿਜੂ ਨੇ ਲੋਕ ਸਭਾ ਵਿਚ ਬੋਲਦੇ ਹੋਏ ਕਿਹਾ ਕਿ ਮੈਂ ਅੱਜ ਇਕ ਵਾਰ ਫਿਰ ਕੇ.ਸੀ. ਵੇਣੂਗੋਪਾਲ ਜੀ ਨੂੰ ਬੇਨਤੀ ਕੀਤੀ...

Ad Position 21
No active advertisement
ਅਜੀਤ ਡੈਸਕ 24-07-2026

ਨਵੀਂ ਦਿੱਲੀ, 24 ਜੁਲਾਈ- ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜਿਜੂ ਨੇ ਲੋਕ ਸਭਾ ਵਿਚ ਬੋਲਦੇ ਹੋਏ ਕਿਹਾ ਕਿ ਮੈਂ ਅੱਜ ਇਕ ਵਾਰ ਫਿਰ ਕੇ.ਸੀ. ਵੇਣੂਗੋਪਾਲ ਜੀ ਨੂੰ ਬੇਨਤੀ ਕੀਤੀ ਹੈ, ਜਦੋਂ ਅਸੀਂ ਸਾਰੇ ਇਸ ਵਿਚਾਰ 'ਤੇ ਹਾਂ ਕਿ NEET 'ਤੇ ਚਰਚਾ ਹੋਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਭਰੋਸਾ ਦਿੱਤਾ ਹੈ। ਸੋਨਮ ਵਾਂਗਚੁਕ ਨੇ ਆਪਣੀ ਭੁੱਖ ਹੜਤਾਲ ਤੋੜ ਦਿੱਤੀ ਹੈ ਅਤੇ ਚਰਚਾ ਦੀ ਮੰਗ ਕੀਤੀ ਹੈ। ਜੇਕਰ ਅਸੀਂ ਚਰਚਾ ਨਹੀਂ ਕਰਦੇ, ਤਾਂ ਇਹ ਦੇਸ਼ ਨੂੰ ਸਹੀ ਸੁਨੇਹਾ ਨਹੀਂ ਭੇਜੇਗਾ।

Ad Position 22
No active advertisement
ਪਿਛਲੀ ਖ਼ਬਰ ਲੋਕ ਸਭਾ ਦੀ ਕਾਰਵਾਈ ਸੋਮਵਾਰ 11 ਵਜੇ ਤੱਕ ਲਈ ਮੁਲਤਵੀ ਅਗਲੀ ਖ਼ਬਰ 24 ਵਰ੍ਹਿਆਂ ਦੇ ਭਤੀਜੇ ਦਾ ਸਕੇ ਤਾਏ ਨੇ ਕੀਤਾ ਕਤਲ
Ad Position 24