29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਸ੍ਰੀਲੰਕਾ ਵਿਰੁੱਧ ਦੋ ਮੈਚਾਂ ਦੀ ਟੈਸਟ ਲੜੀ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ

ਮੁੰਬਈ, 28 ਜੁਲਾਈ - ਬੀਸੀਸੀਆਈ ਦੀ ਪੁਰਸ਼ ਚੋਣ ਕਮੇਟੀ ਨੇ ਸ੍ਰੀਲੰਕਾ ਵਿਰੁੱਧ ਆਉਣ ਵਾਲੀ ਦੋ ਮੈਚਾਂ ਦੀ ਟੈਸਟ ਲੜੀ ਲਈ ਭਾਰਤ ਦੀ ਟੀਮ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿਚ ਸ਼ੁਭਮਨ ਗਿੱਲ ਨੂੰ ਕਪਤਾਨ ਅਤੇ ਕੇਐਲ ਰਾਹੁਲ ਨੂੰ ਉਪ ਕਪਤਾਨ ਨਿਯੁਕਤ...

Ad Position 21
No active advertisement
ਅਜੀਤ ਡੈਸਕ 28-07-2026

ਮੁੰਬਈ, 28 ਜੁਲਾਈ - ਬੀਸੀਸੀਆਈ ਦੀ ਪੁਰਸ਼ ਚੋਣ ਕਮੇਟੀ ਨੇ ਸ੍ਰੀਲੰਕਾ ਵਿਰੁੱਧ ਆਉਣ ਵਾਲੀ ਦੋ ਮੈਚਾਂ ਦੀ ਟੈਸਟ ਲੜੀ ਲਈ ਭਾਰਤ ਦੀ ਟੀਮ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿਚ ਸ਼ੁਭਮਨ ਗਿੱਲ ਨੂੰ ਕਪਤਾਨ ਅਤੇ ਕੇਐਲ ਰਾਹੁਲ ਨੂੰ ਉਪ ਕਪਤਾਨ ਨਿਯੁਕਤ ਕੀਤਾ ਗਿਆ ਹੈ।
ਟੈਸਟ ਲੜੀ ਤੋਂ ਪਹਿਲਾਂ, ਭਾਰਤ ਕੋਲੰਬੋ ਵਿਚ 7 ​​ਅਗਸਤ ਤੋਂ ਸ਼ੁਰੂ ਹੋਣ ਵਾਲਾ ਚਾਰ ਦਿਨਾਂ ਅਭਿਆਸ ਮੈਚ ਖੇਡੇਗਾ।
ਦੋ ਮੈਚਾਂ ਦੀ ਟੈਸਟ ਲੜੀ 15 ਤੋਂ 19 ਅਗਸਤ ਤੱਕ ਗਾਲੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਖੇ ਪਹਿਲੇ ਟੈਸਟ ਨਾਲ ਸ਼ੁਰੂ ਹੋਵੇਗੀ, ਜਿਸ ਤੋਂ ਬਾਅਦ ਦੂਜਾ ਟੈਸਟ 23 ਤੋਂ 27 ਅਗਸਤ ਤੱਕ ਕੋਲੰਬੋ ਦੇ ਸਿੰਹਲੀ ਸਪੋਰਟਸ ਕਲੱਬ ਵਿਖੇ ਹੋਵੇਗਾ।
ਸ੍ਰੀਲੰਕਾ ਦੌਰੇ ਲਈ ਚੁਣੀ ਗਈ ਟੀਮ - 
ਸ਼ੁਭਮਨ ਗਿੱਲ (ਕਪਤਾਨ), ਕੇਐਲ ਰਾਹੁਲ (ਉਪ-ਕਪਤਾਨ), ਯਸ਼ਸਵੀ ਜੈਸਵਾਲ, ਰਿਸ਼ਭ ਪੰਤ ।ਵਿਕਟਕੀਪਰ॥, ਸਾਈ ਸੁਦਰਸ਼ਨ, ਧਰੁਵ ਜੁਰੇਲ ।ਵਿਕਟਕੀਪਰ॥, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮਾਨਵ ਸੁਥਾਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨ, ਗੁਰਨੂਰ ਬਰਾੜ, ਦੇਵਦੱਤ ਪਡੀਕਲ, ਸਰਾਂਸ਼ ਜੈਨ।

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਐਨਡੀਏ ਸੰਸਦੀ ਪਾਰਟੀ ਦੀ 'ਮੰਗਲ ਮਿਲਨ' ਮੀਟਿੰਗ ਵਿਚ ਹੋਏ ਸ਼ਾਮਿਲ ਅਗਲੀ ਖ਼ਬਰ ਰਾਸ਼ਟਰਮੰਡਲ ਖੇਡਾਂ 2026 : ਪਾਕਿਸਤਾਨ ਦੇ ਮੁੱਕੇਬਾਜ਼ ਹਰਾ ਕੇ ਮੈਂਡੇਂਗਬਾਮ ਜਾਦੂਮਨੀ ਸਿੰਘ ਪਹੁੰਚਿਆਂ ਕੁਆਰਟਰ ਫਾਈਨਲ ਚ
Ad Position 24