29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਅੰਮ੍ਰਿਤਸਰ ਦੇ ਕੁਲਚੇ ਵਾਂਗ ਵੱਡਾ ਅਤੇ ਮੱਖਣ ਵਾਂਗ ਨਰਮ ਹੁੰਦਾ ਹੈ ਪੰਜਾਬੀਆਂ ਦਾ ਦਿਲ - ਕੇਂਦਰੀ ਹਵਾਬਾਜ਼ੀ ਮੰਤਰੀ

ਅੰਮ੍ਰਿਤਸਰ 28 ਜੁਲਾਈ - ਭਾਰਤ ਦੇ ਸ਼ਹਿਰੀ ਹਵਾਬਾਜੀ ਮੰਤਰੀ ਕਿੰਜਾਰਾਪੂ ਰਾਮਮੋਹਨ ਨਾਇਡੂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ, ਪੰਜਾਬੀਆਂ ਦੀ ਮਹਿਮਾਨ-ਨਿਵਾਜ਼ੀ ਅਤੇ ਸੱਭਿਆਚਾਰ ਦੀ ਸ਼ਲਾਘਾ ਕਰਦਿਆਂ...

Ad Position 21
No active advertisement
ਅਜੀਤ ਡੈਸਕ 28-07-2026

 ਅੰਮ੍ਰਿਤਸਰ 28 ਜੁਲਾਈ - ਭਾਰਤ ਦੇ ਸ਼ਹਿਰੀ ਹਵਾਬਾਜੀ ਮੰਤਰੀ ਕਿੰਜਾਰਾਪੂ ਰਾਮਮੋਹਨ ਨਾਇਡੂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ, ਪੰਜਾਬੀਆਂ ਦੀ ਮਹਿਮਾਨ-ਨਿਵਾਜ਼ੀ ਅਤੇ ਸੱਭਿਆਚਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਦੇ ਹਰ ਕਦਮ ਤੇ ਇਤਿਹਾਸ ਅਤੇ ਹਰ ਚਿਹਰੇ 'ਤੇ ਆਪਣਾਪਨ ਹੈ। ਪੰਜਾਬੀਆਂ ਦਾ ਦਿਲ ਅੰਮ੍ਰਿਤਸਰ ਦੇ ਕੁਲਚੇ ਵਾਂਗ ਵੱਡਾ, ਲੱਸੀ ਦੇ ਗਲਾਸ ਵਾਂਗ ਭਰਿਆ ਹੋਇਆ ਅਤੇ ਮੱਖਣ ਵਾਂਗ ਨਰਮ ਹੁੰਦਾ ਹੈ।

Ad Position 22
No active advertisement
ਪਿਛਲੀ ਖ਼ਬਰ ਯੂਥ ਅਕਾਲੀ ਦਲ ਦੇ ਪ੍ਰਧਾਨ ਪੁਸ਼ਪਿੰਦਰ ਸਿੰਘ ਲਖਮੀਰਵਾਲਾ ਦਾ ਲੌਂਗੋਵਾਲ ਪੁੱਜਣ 'ਤੇ ਸਨਮਾਨ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਵਿਚ ਇਕ ਵਿਦਿਆਰਥਣ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ
Ad Position 24