28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਛੱਤਬੀੜ ਚਿੜੀਆ ਘਰ 'ਚ ਵਿਸ਼ਵ ਟਾਈਗਰ ਦਿਵਸ ਮਨਾਇਆ

ਜ਼ੀਰਕਪੁਰ, 29 ਜੁਲਾਈ (ਹੈਪੀ ਪੰਡਵਾਲਾ)- ਅੱਜ ਇੱਥੇ ਛੱਤਬੀੜ ਚਿੜੀਆ ਘਰ 'ਚ ਗਲੋਬਲ ਟਾਈਗਰ ਦਿਵਸ...

Ad Position 21
No active advertisement
ਅਜੀਤ ਡੈਸਕ 29-07-2026

ਜ਼ੀਰਕਪੁਰ, 29 ਜੁਲਾਈ (ਹੈਪੀ ਪੰਡਵਾਲਾ)- ਅੱਜ ਇੱਥੇ ਛੱਤਬੀੜ ਚਿੜੀਆ ਘਰ 'ਚ ਗਲੋਬਲ ਟਾਈਗਰ ਦਿਵਸ ਮਨਾਇਆ ਗਿਆ। ਇਹ ਦਿਨ ਹਰ ਸਾਲ 29 ਜੁਲਾਈ ਨੂੰ ਆਲਮੀ ਪੱਧਰ 'ਤੇ ਬਾਘਾਂ ਨੂੰ ਬਚਾਉਣ ਅਤੇ ਉਨ੍ਹਾਂ ਦੀਆਂ ਪ੍ਰਜਾਤੀਆਂ ਨੂੰ ਅਲੋਪ ਹੋਣ ਤੋਂ ਬਚਾਉਣ ਲਈ ਮਨਾਇਆ ਜਾਂਦਾ ਹੈ।

ਇਸ ਮੌਕੇ ਫੀਲਡ ਡਾਇਰੈਕਟਰ ਨਲਿਨ ਯਾਦਵ ਨੇ ਦੱਸਿਆ ਕਿ ਗਲੋਬਲ ਟਾਈਗਰ ਦਿਵਸ ਦਾ ਥੀਮ ਲੋਕਾਂ ਨੂੰ ਬਾਘਾਂ ਦੀ ਸੰਭਾਲ ਅਤੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਗਰੂਕ ਕਰਨਾ ਹੈ। ਸਾਲ 2010 ਵਿਚ ਇਸ ਨੂੰ ਰੂਸ ਦੇ ਸੇਂਟ ਪੀਟਰਸਬਰਗ ਵਿਚ ਮਨਾਉਣ ਦਾ ਐਲਾਨ ਕੀਤਾ ਗਿਆ ਸੀ। ਕਿਸੇ ਸਮੇਂ ਦੇਸ਼ ਵਿਚ ਲੁਪਤ ਹੋਣ ਦੇ ਕੰਢੇ ਪਹੁੰਚ ਚੁੱਕੇ ਬਾਘਾਂ ਦੀ ਗਿਣਤੀ ਅੱਜ ਤੇਜ਼ੀ ਨਾਲ ਵੱਧ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਪਿੰਡ ਢੰਡਿਆਲ ਵਿਖੇ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ 'ਤੇ ਆਧਾਰਿਤ ਡਾਕੂਮੈਂਟਰੀ ਦਿਖਾਈ ਗਈ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿਚ ਹੋਏ ਪੇਪਰ ਲੀਕ ਦੇ ਮਾਮਲੇ ਵਿਚ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਕੀਤੀ ਮੰਗ
Ad Position 24