28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਮੁੱਖ ਮੰਤਰੀ ਵਿਜੇ ਨੇ ਖੁਦ ਮੈਟਰੋ ਦਾ ਸਫ਼ਰ ਕਰ ਕੀਤਾ ਮੁਆਇਨਾ

ਚੇਨਈ, 29 ਜੁਲਾਈ- ਤਾਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸੇਫ ਵਿਜੇ ਨੇ ਚੇਨਈ ਮੈਟਰੋ ਦਾ ਮੁਆਇਨਾ ਕੀਤਾ...

Ad Position 21
No active advertisement
ਅਜੀਤ ਡੈਸਕ 29-07-2026

ਚੇਨਈ, 29 ਜੁਲਾਈ- ਤਾਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸੇਫ ਵਿਜੇ ਨੇ ਚੇਨਈ ਮੈਟਰੋ ਦਾ ਮੁਆਇਨਾ ਕੀਤਾ ਅਤੇ ਯਾਤਰਾ ਕੀਤੀ ਅਤੇ ਚੇਨਈ ਮੈਟਰੋ ਹੈੱਡਕੁਆਰਟਰ ਦਾ ਦੌਰਾ ਕੀਤਾ।

ਮੁੱਖ ਮੰਤਰੀ ਵਿਜੇ ਨੇ ਓਮੰਡੁਰਾਰ ਮੈਟਰੋ ਸਟੇਸ਼ਨ ਤੋਂ ਨੰਦਨਮ ਮੈਟਰੋ ਸਟੇਸ਼ਨ ਤੱਕ ਚੇਨਈ ਮੈਟਰੋ ਰੇਲ ਦੁਆਰਾ ਯਾਤਰਾ ਵੀ ਕੀਤੀ।
 

Ad Position 22
No active advertisement
ਪਿਛਲੀ ਖ਼ਬਰ ਫਾਜ਼ਿਲਕਾ ਪੁਲਿਸ ਵਲੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਕਥਿਤ ਨੈੱਟਵਰਕ ਦਾ ਪਰਦਾਫਾਸ਼, 23 ਸਾਲਾਂ ਨੌਜਵਾਨ ਗ੍ਰਿਫ਼ਤਾਰ ਅਗਲੀ ਖ਼ਬਰ ਇਤਿਹਾਸਿਕ ਗੁਰਦੁਆਰਾ ਬਾਬਾ ਸਾਧੂ ਸਿੱਖ ਚਵਿੰਡਾ ਕਲਾਂ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ ਗਿਆ
Ad Position 24