02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਬਟਾਲਾ ਦੀ ਅਰਬਨ ਅਸਟੇਟ ਪੁਲਿਸ ਚੌਂਕੀ ਉੱਪਰ ਕਥਿਤ ਤੌਰ 'ਤੇ ਸੁੱਟੀ ਬੰਬਨੁਮਾ ਵਸਤੂ

ਬਟਾਲਾ (ਗੁਰਦਾਸਪੁਰ), 2 ਅਗਸਤ (ਰਾਕੇਸ਼ ਰੇਖੀ) - ਬਟਾਲਾ ਦੇ ਥਾਣਾ ਸਿਵਲ ਲਾਈਨ ਦੀ ਚੌਂਕੀ ਅਰਬਨ ਅਸਟੇਟ 'ਤੇ ਬੀਤੀ ਰਾਤ ਕੁਝ ਸ਼ੱਕੀ ਅਣਪਛਾਤੇ ਲੋਕਾਂ ਵਲੋਂ ਕਥਿਤ ਤੌਰ 'ਤੇ ਕੋਈ ਬੰਬਨੁਮਾ ਵਸਤੂ ਸੁੱਟੇ ਜਾਣ...

Ad Position 21
No active advertisement
ਅਜੀਤ ਡੈਸਕ 02-08-2026

ਬਟਾਲਾ (ਗੁਰਦਾਸਪੁਰ), 2 ਅਗਸਤ (ਰਾਕੇਸ਼ ਰੇਖੀ) - ਬਟਾਲਾ ਦੇ ਥਾਣਾ ਸਿਵਲ ਲਾਈਨ ਦੀ ਚੌਂਕੀ ਅਰਬਨ ਅਸਟੇਟ 'ਤੇ ਬੀਤੀ ਰਾਤ ਕੁਝ ਸ਼ੱਕੀ ਅਣਪਛਾਤੇ ਲੋਕਾਂ ਵਲੋਂ ਕਥਿਤ ਤੌਰ 'ਤੇ ਕੋਈ ਬੰਬਨੁਮਾ ਵਸਤੂ ਸੁੱਟੇ ਜਾਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ 'ਤੇ ਆਏ ਅਣਪਛਾਤੇ ਲੋਕਾਂ ਵਲੋਂ ਸੁੱਟੀ ਗਈ ਬੰਬਨੁਮਾ ਵਸਤੂ ਨਾਲ ਧਮਾਕਾ ਵੀ ਹੋਇਆ ਹੈ, ਪਰ ਇਸ ਸੰਬੰਧ ਵਿਚ ਪੁਲਿਸ ਨੇ ਖਬਰ ਲਿਖੇ ਜਾਣ 'ਤੇ ਚੁੱਪ ਧਾਰਨ ਕੀਤੀ ਹੋਈ ਹੈ ਅਤੇ ਕੁਝ ਵੀ ਨਹੀਂ ਦੱਸਿਆ ਜਾ ਰਿਹਾ, ਸਗੋਂ ਇਨਕਾਰ ਵਾਲਾ ਰੁੱਖ ਅਖਤਿਆਰ ਕੀਤਾ ਹੋਇਆ ਹੈ। ਇਸੇ ਦੌਰਾਨ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਪੋਸਟ ਰਾਹੀਂ ਇਕ ਅੱਤਵਾਦੀ ਸੰਗਠਨ ਵਲੋਂ ਇਸ ਵਾਰਦਾਤ ਦੀ ਕਥਿਤ ਜਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਅਦਾਰਾ 'ਅਜੀਤ' ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ।

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਵਲੋਂ "ਵਿਕਸਿਤ ਭਾਰਤ ਸੰਕਲਪ ਅਭਿਆਨ ਲਈ ਨਸ਼ਾ ਮੁਕਤ ਯੁਵਾ" ਦੀ ਸ਼ੁਰੂਆਤ ਅਗਲੀ ਖ਼ਬਰ 17 ਸਾਲਾ ਤਨਵੀ ਸ਼ਰਮਾ ਨੇ ਨਗੁਏਨ ਥੂਏ ਲਿਨਹ ਨੂੰ ਹਰਾ ਕੇ ਜਿੱਤਿਆ ਤਾਈਪੇਈ ਓਪਨ
Ad Position 24
No active advertisement