ਅਮਰਕੋਟ (ਤਰਨਤਾਰਨ), 4 ਅਗਸਤ (ਭੱਟੀ)- ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਵਲਟੋਹਾ ਦੇ ਨੰਬਰਦਾਰ ਪਰਿਵਾਰ( ਮਰਾਣੀ ਵਾਲਿਆਂ) ਦੇ ਪਰਿਵਾਰ ਨਾਲ ਸਬੰਧਤ ਨੌਜਵਾਨ ਬੇਟੇ ਗੁਰਵਿੰਦਰ ਸਿੰਘ (ਜੱਜ ) ਪੋਤਰਾ ਨੰਬਰਦਾਰ ਨੱਥਾ ਸਿੰਘ ਦੀ ਬਿਜਲੀ ਦੇ ਕਰੰਟ ਲੱਗਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਤਾਜ਼ਾ ਖ਼ਬਰਾਂ
Free
ਨੌਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਹੋਈ ਮੌਤ
ਅਮਰਕੋਟ (ਤਰਨਤਾਰਨ), 4 ਅਗਸਤ (ਭੱਟੀ)- ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ....
ਅਜੀਤ ਡੈਸਕ
04-08-2026