ਚੰਬਾ, 8 ਅਗਸਤ - ਹਿਮਾਚਲ ਪ੍ਰਦੇਸ਼ ਦੇ ਚੰਬਾ ਵਿਖੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ।ਜ਼ਿਲ੍ਹੇ ਦੇ ਚੁਰਾਹ ਸਬ-ਡਿਵੀਜ਼ਨ ਦੇ ਅਧੀਨ ਬੈਰਾਗੜ੍ਹ-ਚੰਬਾ ਸੜਕ 'ਤੇ ਅੱਜ ਸਵੇਰੇ ਇਕ ਨਿੱਜੀ ਬੱਸ ਦੇ ਸੜਕ ਤੋਂ ਹੇਠਾਂ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ, ਜਦਕਿ 11 ਜ਼ਖ਼ਮੀ ਹੋ ਗਏ। ਜਿਸ ਸਮੇਂ ਇਹ ਹਾਦਸਾ ਹੋਇਆ ਬੱਸ ਬੈਰਾਗੜ੍ਹ ਤੋਂ ਚੰਬਾ ਜਾ ਰਹੀ ਸੀ ਕਿ ਦੇਵੀਕੋਠੀ ਨੇੜੇ ਚਾਲੂਜ ਮੋੜ 'ਤੇ ਬੱਸ ਚਾਲਕ ਅਚਾਨਕ ਬੱਸ ਤੋਂ ਸੰਤੁਲਨ ਗੁਆ ਬੈਠਾ ਅਤੇ ਬੱਸ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਡਿੱਗ ਗਈ।
ਤਾਜ਼ਾ ਖ਼ਬਰਾਂ
Free
ਚੰਬਾ : ਸੜਕ ਤੋਂ ਹੇਠਾਂ ਡਿੱਗੀ ਬੱਸ, 7 ਦੀ ਮੌਤ-11 ਜ਼ਖ਼ਮੀ
ਚੰਬਾ, 8 ਅਗਸਤ - ਹਿਮਾਚਲ ਪ੍ਰਦੇਸ਼ ਦੇਚੰਬਾ ਵਿਖੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜ਼ਿਲ੍ਹੇ ਦੇ ਚੁਰਾਹ ਸਬ-ਡਿਵੀਜ਼ਨ ਦੇ ਅਧੀਨ ਬੈਰਾਗੜ੍ਹ-ਚੰਬਾ ਸੜਕ 'ਤੇ ਅੱਜ ਸਵੇਰੇ ਇਕ ਨਿਜੀ ਬੱਸ ਦੇ ਸੜਕ...
ਅਜੀਤ ਡੈਸਕ
08-08-2026