09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਜਸਵੰਤ ਸਿੰਘ ਖਾਲੜਾ ਨੂੰ ਲੈ ਕੇ ਲੋਕ ਕਮਿਸ਼ਨ ਬਣਾਉਣ ਦੀ ਮੰਗ ਸੰਬੰਧੀ ਧਰਨਾ

ਅੰਮ੍ਰਿਤਸਰ 9 ਅਗਸਤ (ਹਰਮਿੰਦਰ ਸਿੰਘ) - ਖ਼ਾਲੜਾ ਮਿਸ਼ਨ ਔਰਗਨਾਈਜੇਸ਼ਨ ਵਲੋਂ ਭਾਈ ਜਸਵੰਤ ਸਿੰਘ ਖ਼ਾਲੜਾ ਦੇ ਕਾਤਲਾਂ ਬਾਰੇ ਸਪੱਸ਼ਟਕਰਨ, ਫ਼ੌਜੀ ਹਮਲੇ, ਝੂਠੇ ਪੁਲਿਸ ਮੁਕਾਬਲਿਆਂ ਜਿਵੇਂ ਮਾਰਨ ਵਾਲੇ...

Ad Position 21
No active advertisement
ਅਜੀਤ ਡੈਸਕ 09-08-2026

ਅੰਮ੍ਰਿਤਸਰ 9 ਅਗਸਤ (ਹਰਮਿੰਦਰ ਸਿੰਘ) - ਖ਼ਾਲੜਾ ਮਿਸ਼ਨ ਔਰਗਨਾਈਜੇਸ਼ਨ ਵਲੋਂ ਭਾਈ ਜਸਵੰਤ ਸਿੰਘ ਖ਼ਾਲੜਾ ਦੇ ਕਾਤਲਾਂ ਬਾਰੇ ਸਪੱਸ਼ਟਕਰਨ, ਫ਼ੌਜੀ ਹਮਲੇ, ਝੂਠੇ ਪੁਲਿਸ ਮੁਕਾਬਲਿਆਂ ਜਿਵੇਂ ਮਾਰਨ ਵਾਲੇ ਪੁਲਿਸ ਮੁਲਾਜ਼ਮਾਂ ਅਤੇ ਗੈਰ ਕਾਨੂੰਨੀ ਢੰਗ ਨਾਲ ਵੱਡੀਆਂ ਜਾਇਦਾਦਾਂ ਬਣਾਉਣ ਵਾਲੇ ਲੋਕਾਂ ਦੀ ਪੜਤਾਲ ਨੂੰ ਲੈ ਕੇ  ਲੋਕ ਕਮਿਸ਼ਨ ਬਣਾਉਣ ਦੀ ਮੰਗ ਨੂੰ ਲੈ ਕੇ ਅੱਜ ਅੰਮ੍ਰਿਤਸਰ ਵਿਖੇ ਧਰਨਾ ਦਿੱਤਾ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਸਮੁੰਦਰੀ ਅਗਲੀ ਖ਼ਬਰ ਸਾਊਦੀ ਅਰਬ ਦੇ ਜੁਬੈਲ ਖੇਤਰ ਵਿਚ ਗੈਸ ਸਹੂਲਤ 'ਤੇ ਹਮਲੇ ਪਿੱਛੇ ਹੂਤੀ ਬਾਗੀਆਂ ਦਾ ਹੱਥ - ਇਜ਼ਰਾਈਲੀ ਮੀਡੀਆ
Ad Position 24