09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਝਾਰਖੰਡ ਸਰਕਾਰ ਦੇ ਵਫ਼ਦ ਅਤੇ ਜੇਪੀਐਸਸੀ-ਜੇਐਸਐਸਸੀ ਉਮੀਦਵਾਰਾਂ ਦੇ ਵਫ਼ਦ ਵਿਚਕਾਰ ਗੱਲਬਾਤ

ਰਾਂਚੀ (ਝਾਰਖੰਡ), 9 ਅਗਸਤ - ਝਾਰਖੰਡ ਸਰਕਾਰ ਦੇ ਇਕ ਵਫ਼ਦ ਅਤੇ ਜੇਪੀਐਸਸੀ-ਜੇਐਸਐਸਸੀ ਉਮੀਦਵਾਰਾਂ ਦੇ ਇਕ ਵਫ਼ਦ ਵਿਚਕਾਰ ਗੱਲਬਾਤ ਚੱਲ ਰਹੀ ਹੈ। ਪ੍ਰੀਖਿਆਵਾਂ ਵਿਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਉਮੀਦਵਾਰ...

Ad Position 21
No active advertisement
ਅਜੀਤ ਡੈਸਕ 09-08-2026

ਰਾਂਚੀ (ਝਾਰਖੰਡ), 9 ਅਗਸਤ - ਝਾਰਖੰਡ ਸਰਕਾਰ ਦੇ ਇਕ ਵਫ਼ਦ ਅਤੇ  ਜੇਪੀਐਸਸੀ-ਜੇਐਸਐਸਸੀ ਉਮੀਦਵਾਰਾਂ ਦੇ ਇਕ ਵਫ਼ਦ ਵਿਚਕਾਰ ਗੱਲਬਾਤ ਚੱਲ ਰਹੀ ਹੈ। ਪ੍ਰੀਖਿਆਵਾਂ ਵਿਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਉਮੀਦਵਾਰ ਸ਼ਹਿਰ ਦੇ ਜੈਪਾਲ ਸਿੰਘ ਮੁੰਡਾ ਸਟੇਡੀਅਮ ਵਿਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਅੱਜ ਕੇਂਦਰੀ ਮੰਤਰੀ ਸੰਜੇ ਸੇਠ ਅਤੇ ਝਾਰਖੰਡ ਭਾਜਪਾ ਪ੍ਰਧਾਨ ਆਦਿਤਿਆ ਸਾਹੂ ਜੈਪਾਲ ਸਿੰਘ ਮੁੰਡਾ ਸਟੇਡੀਅਮ ਵਿਚ ਪ੍ਰਦਰਸ਼ਨਕਾਰੀਆਂ ਨੂੰ ਮਿਲੇ।

Ad Position 22
No active advertisement
ਪਿਛਲੀ ਖ਼ਬਰ ਨਾਇਬ ਸਿੰਘ ਚੌਹਾਨ ਬਣੇ ਅਕਾਲੀ ਦਲ ਪੁਨਰ ਸੁਰਜੀਤ ਦੇ ਸੂਬਾ ਸਕੱਤਰ ਅਗਲੀ ਖ਼ਬਰ ਡੇਰਾ ਸੱਚਖ਼ੰਡ ਬੱਲਾਂ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ ਦਾ ਰੱਖਿਆ ਨੀਂਹ ਪ...
Ad Position 24